• Home »
  • ਖਬਰਾਂ
  • » ਸਿੱਧੂ ਨੇ ਕੇਜਰੀਵਾਲ ਨੂੰ 4 ਫੁੱਟਾ ਨਲਕਾ ਕਿਹਾ

ਸਿੱਧੂ ਨੇ ਕੇਜਰੀਵਾਲ ਨੂੰ 4 ਫੁੱਟਾ ਨਲਕਾ ਕਿਹਾ

-ਪੰਜਾਬੀਲੋਕ ਬਿਊਰੋ
ਭਾਜਪਾ ਤੋਂ ਹਾਲ ਹੀ ਵਿੱਚ cheap nfl jerseys shop ਕਾਂਗਰਸੀ ਹੋਏ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਹਲਕਿਆਂ ਮੁਕੇਰੀਆਂ, Cheap Jerseys ਟਾਂਡਾ ਉੜਮੁੜ ਅਤੇ ਸ਼ਾਮ ਚੁਰਾਸੀ ਵਿਚ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਖਿਲਾਫ ਜੰਮ ਕੇ ਭੜਾਸ ਕੱਢੀ।  ਸਿੱਧੂ ਨੇ ਆਮ ਆਦਮੀ ਪਾਰਟੀ ਨੂੰ ਕਾਲੇ ਅੰਗਰੇਜ਼ਾਂ ਦੀ ਸਰਕਾਰ ਦੱਸਿਆ।  ਸਿੱਧੂ ਨੇ ਕਿਹਾ ਕਿ ਕੇਜਰੀਵਾਲ ਅਜਿਹਾ Cheap Ray Bans ਹੈਂਡਪੰਪ ਹੈ ਜਿਹੜਾ 4 ਫੁੱਟ ਜ਼ਮੀਨ tenista ਦੇ ਉਪਰ ਅਤੇ 120 ਫੁੱਟ ਹੇਠਾਂ ਹੈ।  ਇਸ ਮੌਕੇ ਸਿੱਧੂ ਨੇ ਬਾਦਲ ਪਰਿਵਾਰ ਅਤੇ ਮਜੀਠੀਆ ‘ਤੇ ਵੀ ਨਿਸ਼ਾਨੇ ਸਾਧੇ। Cheap nfl Jerseys  ਤੇ ray ban sale ਕਾਂਗਰਸ ਨੂੰ ਵੋਟ ਪਾਉਣ ਦੀ ਅਪੀਲ ਕੀਤੀ।