ਐਸ ਜੀ ਪੀ ਸੀ ਮੈਂਬਰ ਆਪ ‘ਚ ਸ਼ਾਮਲ

-ਪੰਜਾਬੀਲੋਕ ਬਿਊਰੋ
ਜਿਉਂ ਜਿਉਂ ਚੋਣਾਂ khung ਨੇੜੇ ਆ ਰਹੀਆਂ ਨੇ ਪਾਰਟੀਆਂ ਵਿੱਚ ਟੁੱਟ ਭੱਜ ਤੇਜ਼ ਹੋ ਰਹੀ ਹੈ। ਅੱਜ ਰਾਜਪੁਰਾ ਹਲਕੇ ਵਿੱਚ ਅਕਾਲੀ ਦਲ ਬਾਦਲ ਨੂੰ ਓਸ ਵਕਤ ਵੱਡਾ ਝਟਕਾ ਵੱਜਿਆ, ਜਦ ਇਥੋਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰਨੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜੀ, ਅਕਾਲੀ oakley sunglasses cheap ਕੌਂਸਲਰ ਜਸਬੀਰ ਸਿੰਘ ਜੱਸੀ, ਜਗੀਰ ਸਿੰਘ ਕੌਂਸਲਰ, ਜਗੀਰ ਸਿੰਘ ਪੇਹਰ ਤੇ ਹੋਰ ਦਰਜਨਾਂ ਅਕਾਲੀ ਆਗੂ ਆਪਣੇ wholesale football jerseys china ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ। ਸਭ ਨੇ ਆਪ ਲਈ ਚੋਣ ਮੁਹਿੰਮ ਭਖਾਉਣ ਦਾ ਐਲਾਨ ਕਰ ਦਿੱਤਾ ਹੈ।