• Home »
  • ਖਬਰਾਂ
  • » ਪੱਤਰਕਾਰਾਂ ਨੇ ਨਸ਼ੇ ਦੇ ਮਾਮਲੇ ‘ਤੇ ਭਾਜਪਾ ਆਗੂ ਨੂੰ ਕੀਤਾ ਲਾਜੁਆਬ

ਪੱਤਰਕਾਰਾਂ ਨੇ ਨਸ਼ੇ ਦੇ ਮਾਮਲੇ ‘ਤੇ ਭਾਜਪਾ ਆਗੂ ਨੂੰ ਕੀਤਾ ਲਾਜੁਆਬ

-ਪੰਜਾਬੀਲੋਕ ਬਿਊਰੋ
ਨਸ਼ਿਆਂ ਦੇ ਮੁੱਦੇ ਉਤੇ ਅੱਜ ਭਾਜਪਾ ਦਾ ਕੇਂਦਰੀ ਮੰਤਰੀ ਅਤੇ ਪੰਜਾਬ ਚੋਣ ਮਾਮਲਿਆਂ ਦਾ ਇੰਚਾਰਜ ਨਰਿੰਦਰ ਤੋਮਰ ਪੱਤਰਕਾਰਾਂ ਕੋਲ Kinect ਬੁਰੀ ਤਰਾਂ ਘਿਰ ਗਏ। ਜਲੰਧਰ ਦੇ ਇਕ ਹੋਟਲ ਵਿਚ ਅੱਜ ਨਰਿੰਦਰ ਤੋਮਰ ਵੱਲੋਂ ਪ੍ਰੈਸ ਕਾਨਫਰੰਸ ਰੱਖੀ ਗਈ ਸੀ, ਇਸ ਮੌਕੇ ਤੋਮਰ ਨੇ ਕਿਹਾ ਕਿ ਨਸ਼ਿਆਂ ਦੇ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਹੀ ਲੀਡਰ ਪ੍ਰਤਾਪ ਸਿੰਘ ਬਾਜਵਾ ਵਿਰੁੱਧ ਚਿੱਠੀ ਲਿਖੀ ਸੀ ਕਿ ਬਾਜਵਾ ਦਾ ਹੱਥ ਨਸ਼ਾ ਤਸਕਰੀ ਵਿਚ ਹੈ cheap oakleys ਇਸ ਲਈ cheap ray bans ਇਸ ਨੂੰ ਹਟਾਇਆ ਜਾਵੇ।  ਇਸ ‘ਤੇ ਪੱਤਰਕਾਰਾਂ ਵੱਲੋਂ  ਤੋਮਰ ਨੂੰ ਸਵਾਲ ਕੀਤਾ ਗਿਆ ਕਿ ਤੁਹਾਡੇ ਪਿਛਲੇ ਪੰਜਾਬ ਪ੍ਰਧਾਨ ਕਮਲ ਸ਼ਰਮਾ ਨੇ ਅਕਾਲੀ ਮੰਤਰੀ ਬਿਕਰਮ ਮਜੀਠੀਆ ਤੇ ਅਵਿਨਾਸ਼ ਚੰਦਰ ਖ਼ਿਲਾਫ ਕਿਹਾ ਸੀ ਕਿ ਜਦੋ ਤੱਕ ਇਹਨਾਂ ਵਿਰੁੱਧ ਨਸ਼ਿਆਂ ਦੇ ਮਾਮਲਿਆਂ ਵਿਚ ਜਾਂਚ ਚੱਲ ਰਹੀ ਹੈ ਇਹਨਾਂ ਤਂੋ ਅਸਤੀਫਾ ਲੈਣਾ ਚਾਹੀਦਾ ਹੈ। ਪਰ ਸਰਕਾਰ ਦਾ ਪੂਰਾ ਕਾਰਜਕਾਲ ਖਤਮ ਹੋ ਗਿਆ ਕੋਈ ਕਾਰਵਾਈ ਤਾਂ ਕੀ ਹੋਣੀ ਸੀ ਸਗੋਂ ਭਾਜਪਾਈ ਮਜੀਠੀਆ ਦੇ ਹੱਕ ਵਿਚ ਚੋਣ ਜਲਸੇ ਕਰ ਰਹੇ ਨੇ, ਪੱਤਰਕਾਰਾਂ ਨੇ ਹੱਲਾ ਬੋਲਦਿਆਂ ਕਿਹਾ ਕਿ ਕੀ ਨੈਤਿਕਤਾ ਦੇ ਆਧਾਰ ਤੇ ਮਜੀਠੀਆ ਨੂੰ ਅਸਤੀਫਾ ਨਹੀ ਦੇਣਾ ਚਾਹੀਦਾ ਸੀ ਤਾਂ ਉਹ ਤਾਮਰ ਸਾਹਿਬ ਲਾਜਵਾਬ ਹੋ ਕੇ ਚੁੱਪ ਬੈਠ ਗਏ।  ਫਿਰ ਪੱਤਰਕਾਰਾਂ ਵੱਲੋ ਸਵਾਲ ਕੀਤਾ ਗਿਆ nfl jerseys china ਕਿ ਅਕਾਲੀ ਲੀਡਰਾਂ ਤੇ ਨਸ਼ਾ ਤਸਕਰੀ ਦੇ ਦੋਸ਼ ਲੱਗ ਰਹੇ ਹਨ ਉਸ ਦੇ ਬਾਵਜੂਦ ਤੁਹਾਡੇ ਪਾਰਟੀ ਨੇ ਉਹਨਾਂ ਨਾਲ ਸਾਂਝ ਪਾਈ ਹੋਈ ਹੈ ਕੀ ਤੁਹਾਡੇ ਪਾਰਟੀ ਨੂੰ ਅਕਾਲੀਆਂ ਨਾਲ ਗੱਠਜੋੜ cheap jerseys ਕਰਨਾ ਚਾਹੀਦਾ ਸੀ? ਇਸ ਸਵਾਲ ‘ਤੇ ਵੀ ਤੋਮਰ ਸਾਹਿਬ ਜਵਾਬ ਨੂੰ ਇਧਰ ਉਧਰ ਘੁਮਾਉਂਦੇ ਰਹੇ। ਤੋਮਰ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਅਕਾਲੀ ਲੀਡਰਾਂ ‘ਤੇ ਕੀਟਨਾਸ਼ਕ ਘੁਟਾਲੇ ਦੇ ਵੱਡੇ ਦੋਸ਼ ਲੱਗੇ, ਪਰ ਬਾਦਲ ਸਰਕਾਰ ਨੇ ਦੋਸ਼ੀ ਲੀਡਰਾਂ ਦਾ ਵਾਲ ਵਿੰਗਾ ਨਹੀ ਹੋਣ ਦਿੱਤਾ ਤੇ  ਮਾਮਲੇ ਵਿਚ ਭਾਜਪਾ ਨੇ ਕੋਈ ਬਿਆਨ ਤੱਕ ਨਹੀ ਦਿੱਤਾ।  ਇਸ ਸਵਾਲ ਦਾ ਜਵਾਬ ਵੀ ਤੋਮਰ ਕੋਲ ਨਹੀ ਸੀ, ਖਹਿੜਾ ਛੁਡਵਾਉਣ ਲਈ ਕਹਿੰਦੇ ਮੈਨੂੰ ਪੰਜਾਬ ਬਾਰੇ ਬਹੁਤਾ ਨਹੀ ਪਤਾ।  ਤੇ ਫੇਰ ਡਲ਼ੇ ਵਰਗਾ ਸਵਾਲ ਆਇਆ  ਕਿ ਤੋਮਰ ਸਾਹਿਬ ਜੇ ਪੰਜਾਬ ਬਾਰੇ ਜ਼ਿਆਦਾ ਨਹੀ ਪਤਾ ਤਾਂ ਭਾਜਪਾ ਨੇ ਤੁਹਾਨੂੰ ਚੋਣ ਕਮੇਟੀ ਦਾ ਇੰਚਾਰਜ ਕਿਵੇਂ ਬਣਾ ਦਿੱਤਾ ?