• Home »
  • ਖਬਰਾਂ
  • » ਮੁਸਲਮ ਮੁਲਕਾਂ ਦੇ ਬਸ਼ਿੰਦਿਆਂ ਦਾ ਦਾਖਲਾ ਬੰਦ ਕਰਨਗੇ ਟਰੰਪ!!

ਮੁਸਲਮ ਮੁਲਕਾਂ ਦੇ ਬਸ਼ਿੰਦਿਆਂ ਦਾ ਦਾਖਲਾ ਬੰਦ ਕਰਨਗੇ ਟਰੰਪ!!

-ਪੰਜਾਬੀਲੋਕ ਬਿਊਰੋ
ਅਮਰੀਕਾ ਦੇ Hacked ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਹੁਦਾ ਸੰਭਾਲਦਿਆਂ ਹੀ ਸਾਰੇ ਵਿਸ਼ਵ ਦੀ ਨਜ਼ਰ ਉਹਨਾਂ ਵਲੋਂ ਕੀਤੇ ਜਾਣ ਵਾਲੇ ਫੈਸਲਿਆਂ ‘ਤੇ ਲੱਗੀ ਹੋਈ ਹੈ, ਕਿਉਂਕਿ cheap nfl jerseys ਆਪਣੇ ਚੋਣ ਪ੍ਰਚਾਰ wholesale nfl jerseys ਦੌਰਾਨ ਉਹ ਅਕਸਰ ਤਿੱਖੇ ਬੋਲ ਬੋਲਿਆ ਕਰਦੇ ਸਨ। Cheap NFL Authentic Jerseys ਹੁਣ ਖਬਰ ਆ ਰਹੀ ਹੈ ਕਿ ਉਹ ਜਲਦੀ ਹੀ ਮੁਸਲਿਮ ਦੇਸ਼ਾਂ ਦੇ ਨਾਗਰਿਕਾਂ nfl jerseys cheap ਦਾ ਅਮਰੀਕਾ ‘ਚ ਦਾਖਲਾ ਬੰਦ ਕਰ ਸਕਦੇ ਹਨ ਤੇ ਨਾਲ ਹੀ ਅਮਰੀਕਾ ‘ਚ ਮੁਸਲਿਮ ਦੇਸ਼ਾਂ ਦੇ ਵੀਜ਼ਾ ਧਾਰਕਾਂ ਦੇ ਵੀਜ਼ਾ ਰੱਦ ਕਰ ਸਕਦੇ ਹਨ।