ਕੇਜਰੀਵਾਲ ਦੀ ਜਾਨ ਨੂੰ ਖਤਰਾ!!

-ਪੰਜਾਬੀਲੋਕ ਬਿਊਰੋ
ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਈ-ਮੇਲ ਰਾਹੀਂ ਜਾਨ ਤੋਂ hockey jerseys ਮਾਰਨ ਦੀ ਧਮਕੀ ਮਿਲੀ ਹੈ।  ਦਿੱਲੀ ਸਰਕਾਰ ਨੇ ਇਸ ਬਾਰੇ ਦਿੱਲੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਤੇ ਸੁਰੱਖਿਆ ਤੰਤਰ ਨੂੰ ਚੈਕਸ ਵੀ ਕਰ ਦਿੱਤਾ cheap football jerseys china ਗਿਆ ਹੈ।

meine