• Home »
  • ਖਬਰਾਂ
  • » ਗਾਂ-ਬੱਕਰੀ ਤੋਂ ਲੈ ਕੇ ਖੰਡ-ਘਿਓ ਤੱਕ ਵੰਡਦੇ ਨੇ ਲੀਡਰ

ਗਾਂ-ਬੱਕਰੀ ਤੋਂ ਲੈ ਕੇ ਖੰਡ-ਘਿਓ ਤੱਕ ਵੰਡਦੇ ਨੇ ਲੀਡਰ

-ਪੰਜਾਬੀਲੋਕ ਬਿਊਰੋ
ਹੁਣ ਤੱਕ ਸਿਰਫ ਦੱਖਣੀ ਭਾਰਤ ਵਿੱਚ ਹੀ ਚੋਣਾਂ ਵੇਲੇ ਹੀ ਵੋਟਰਾਂ ਨੂੰ ਭਰਮਾਉਣ ਲਈ ਜ਼ਰੂਰਤ ਦੀਆਂ ਚੀਜ਼ਾਂ ਦੇਣ ਦਾ ਰੁਝਾਨ ਸੀ, ਪਰ ਹੁਣ ਚੋਣਾਂ ਜਿੱਤਣ ਲਈ ਪਾਰਟੀਆਂ ਕੁਝ ਵੀ ਕਰਨਗੀਆਂ, ਮੁਫਤ ‘ਚ ਖੰਡ, ਘਿਓ, ਦੁੱਧ, ਪ੍ਰੈਸ਼ਰ ਕੁੱਕਰ, ਗੈਸ ਕੁਨੈਕਸ਼ਨ, ਸਿਲਾਈ ਮਸ਼ੀਨਾਂ ਦੇਣ ਤੱਕ ਦਾ ਵਾਅਦਾ ਕੀਤਾ ਜਾ ਰਿਹਾ ਹੈ।
ਯੂ ਪੀ ਵਿੱਚ ਸਮਾਜਵਾਦੀ ਪਾਰਟੀ ਨੇ ਸੱਤਾ ਵਿੱਚ ਆਉਣ ‘ਤੇ ਮੁਫਤ ਵਿੱਚ ਸਮਾਰਟਫੋਨ ਦੇਣ ਦਾ ਐਲਾਨ ਕੀਤਾ, ਅਖਿਲੇਸ਼ ਯਾਦਵ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਤੱਕ ਡੂਢ ਕਰੋੜ ਲੋਕ ਇਸ ਲਈ ਰਜਿਸਟਰੇਸ਼ਨ ਵੀ ਕਰਵਾ ਚੁੱਕੇ ਨੇ। ਪਿਛਲੀ ਵਾਰ ਵਿਦਿਆਰਥੀਆਂ ਨੂੰ ਮੁਫਤ ਲੈਪਟਾਪ ਦੇਣ ਦਾ ਵਾਅਦਾ ਕੀਤਾ ਗਿਆ ਸੀ, ਸਰਕਾਰ ਬਣਨ ਵੇਲੇ ਇਕ ਸਾਲ ਤੱਕ ਵੰਡਿਆ ਵੀ, ਪਰ ਫਰੇ ਪੈਰ ਪਿਛਾਂਹ ਖਿੱਚ ਲਏ ਗਏ। ਸਮਾਜਵਾਦੀ ਪਾਰਟੀ ਨੇ ਕਿਹਾ ਹੈ ਕਿ ਸੂਬੇ ਦੇ ਕੁਪੋਸ਼ਿਤ ਬੱਚਿਆਂ ਨੂੰ ਘਿਓ ਤੇ ਮਿਲਕ ਪਾਊਡਰ ਦੇ ਪੈਕੇਟ ਦੇਣ ਦਾ ਵਾਅਦਾ ਕੀਤਾ cheap jerseys ਹੈ। ਗਰੀਬ ਔਰਤਾਂ ਨੂੰ ਪ੍ਰੈਸ਼ਰ ਕੁੱਕਰ ਦੇਣ ਦਾ ਵਾਅਦਾ ਕੀਤਾ ਹੈ। ਘਿਓ ਵਾਲਾ ਵਾਅਦਾ ਪੰਜਾਬ ਵਿੱਚ ਵੀ Cevizli ਗੂੰਜ ਰਿਹਾ ਹੈ, ਇਥੇ ਅਕਾਲੀ ਭਾਜਪਾ ਗੱਠਜੋੜ ਨੇ ਗਰੀਬ ਤਬਕੇ ਨੂੰ 10 ਰੁਪੇ ਕਿੱਲੋ ਦੇ ਹਿਸਾਬ ਨਾਲ ਪੰਜ ਕਿੱਲੋ ਖੰਡ ਤੇ 25 ਰੁਪਏ ਕਿੱਲੋ ਦੇ ਹਿਸਾਬ ਨਾਲ ਦੋ ਕਿੱਲੋ ਘਿਓ ਦੇਣ ਦਾ ਵਾਅਦਾ ਕੀਤਾ ਹੈ। ਬਾਦਲਕੇ ਤਾਂ 10ਵੀਂ ਪਾਸ ਕੁੜੀਆਂ ਨੂੰ ਜਿੱਤਣ Cheap Ray Bans ਮਗਰੋਂ ਸਿਲਾਈ ਮਸ਼ੀਨਾਂ ਵੀ ਵੰਡਣਗੇ।
ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਪਿੰਡਾਂ ਤੇ ਸ਼ਹਿਰਾਂ ‘ਚ ਮੁਫਤ ਵਾਈ ਫਾਈ ਸਹੂਲਤ ਦੇਣ ਦਾ ਵਾਅਦਾ ਕੀਤਾ ਹੈ, ਡਰੱਗ ਡੀਲਰਾਂ ਲਈ jordan retro 1 ਤਾਅ ਉਮਰ ਜੇਲ ਦਾ ਪ੍ਰਬੰਧ ਕਰਨ ਵਾਲਾ ਸਖਤ ਕਾਨੂੰਨ ਲਿਆਉਣ ਦਾ ਵੀ ਆਪ ਨੇ ਵਾਅਦਾ Cheap Ray Ban Sunglasses ਕੀਤਾ ਹੈ।
ਗੋਆ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਵਾਂ ਨੇ ਜਿੱਤ ਮਗਰੋਂ ਜੂਆ ਘਰ ਕੈਸੀਨੋ ਬੰਦ ਕਰਨ ਦੀ ਗੱਲ ਆਖੀ ਹੈ। ਇਥੇ ਕਾਂਗਰਸ ਨੇ ਵਾਅਦਾ ਕੀਤਾ ਹੈ ਕਿ ਗੋਆ ਦੇ ਵਿਦਿਆਰਥੀਆਂ ਨੂੰ ਜਿੱਤ ਮਗਰੋਂ ਹਰ ਮਹੀਨੇ ਪੰਜ ਲਿਟਰ ਮੁਫਤ ਪੈਟਰੋਲ ਵੀ ਦੇਵੇਗੀ। ਫਰੀ ਕੋਚਿੰਗ ਦਾ ਵਾਅਦਾ ਵੀ ਕੀਤਾ ਹੈ।
ਵਾਅਦੇ ਨੇ ਕੀਤੇ ਜਾ ਸਕਦੇ ਨੇ.. ਗੱਲ ਪੂਰੇ ਕਰਨ ‘ਤੇ ਆ ਕੇ ਰੁਕ ਜਾਂਦੀ ਹੈ, ਪਰ ਤਾਮਿਲਨਾਡੂ ਬਾਰੇ ਦੱਸਿਆ ਜਾ ਰਿਹਾ ਹੈ ਕਿ ਓਥੇ ਤਾਂ ਬੱਜਟ ਦਾ 25 ਫੀਸਦੀ ਹਿੱਸਾ ਅਜਿਹੇ ਐਲਾਨ ਪੂਰੇ ਕਰਨ ‘ਤੇ ਹੀ ਖਰਚਿਆ ਜਾਂਦਾ ਹੈ।
ਦੱਖਣ cheap nfl jerseys ਭਾਰਤ ਵਿੱਚ ਤਾਂ ਸਿਆਸੀ ਪਾਰਟੀਆਂ ਗਰੀਬਾਂ ਨੂੰ ਗਾਂ ਤੇ ਬੱਕਰੀ ਵੀ ਜਿੱਤ ਮਗਰੋਂ ਲੈ ਕੇ ਦੇਣ ਦਾ ਵਾਅਦਾ ਕਰਦੀਆਂ ਆਈਆਂ ਨੇ।