• Home »
  • ਖਬਰਾਂ
  • » ਚੋਣ ਕਮਿਸ਼ਨ ਦੀ ਨਿਗਾ ਬਾਦਲਾਂ ਦੇ ਸੁਖਵਿਲਾਸ ਹੋਟਲ ‘ਤੇ

ਚੋਣ ਕਮਿਸ਼ਨ ਦੀ ਨਿਗਾ ਬਾਦਲਾਂ ਦੇ ਸੁਖਵਿਲਾਸ ਹੋਟਲ ‘ਤੇ

-ਪੰਜਾਬੀਲੋਕ ਬਿਊਰੋ
ਪੰਜਾਬ ਚੋਣਾਂ ਵਿੱਚ ਰੁੱਝੇ ਹਾਕਮੀ ਧਿਰ ਦੇ ਮੂਹਰੈਲਾਂ ਦੇ ਲਗਜ਼ਰੀ ਹੋਟਲ ਸੁਖਵਿਲਾਸ ‘ਤੇ ਚੋਣ ਕਮਿਸ਼ਨ ਦੀ ਨਜ਼ਰ ਹੈ। ਕਮਿਸ਼ਨ ਹੋਟਲ ਨੂੰ ਹਵਾਈ ਅੱਡੇ ਨਾਲ ਜੋੜਨ ਵਾਲੀ ਪ੍ਰਸਤਾਵਿਤ ਸੜਕ ਬਾਰੇ ਸਰਕਾਰ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੈ।  ਚੋਣ ਕਮਿਸ਼ਨ ਨੇ ਇਸ ਬਾਰੇ 24 ਘੰਟਿਆਂ ਅੰਦਰ ਰਿਪੋਰਟ ਮੰਗ ਲਈ ਹੈ। ਚੋਣ ਜ਼ਾਬਤਾ ਲੱਗਣ ਤੋਂ ਮਹਿਜ ਇੱਕ ਦਿਨ ਪਹਿਲਾਂ 3 ਜਨਵਰੀ ਨੂੰ ਇਸ ਸੜਕ ਲਈ ਜ਼ਮੀਨ ਗ੍ਰਹਿਣ ਕਰਨ cheap football jerseys china ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ।  ਨਿਊ ਚੰਡੀਗੜ ਤੋਂ ਇਲਾਵਾ ਇਹ ਸੜਕ ਸੁਖਬੀਰ ਬਾਦਲ Wholesale nfl Jerseys ਦੇ ਲਗਜ਼ਰੀ ਹੋਟਲ ‘ਦਾ ੳਬਰਾਏ ਸੁਖਵਿਲਾਸ ਰਿਜ਼ੌਰਟਸ ਐਂਡ ਸਪਾ’ oakley sunglasses sale ਨੂੰ ਮੁਹਾਲੀ ਦੇ ਕੌਮਾਂਤਰੀ ਹਵਾਈ ਅੱਡੇ ਨਾਲ ਵੀ ਜੋੜੇਗੀ। ਹੁਣ ਸਰਕਾਰ ਦੀ ਰਿਪੋਰਟ ਸਪੱਸ਼ਟ ਨਾ ਹੋਣ ‘ਤੇ ਮੁੱਖ ਚੋਣ ਅਫਸਰ ਵੀ.ਕੇ. ਸਿੰਘ ਵੱਲੋਂ ਹਾਊਸਿੰਗ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਵਿਸ਼ੇਸ਼ ਸਕੱਤਰ ਨੂੰ ਭੇਜੇ ਗਏ ਸੁਨੇਹੇ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਦੇ ਦਫ਼ਤਰ Cheap Ray Ban Sunglasses ਵਿੱਚ ਰਿਪੋਰਟ 24 ਘੰਟਿਆਂ ਦੇ ਅੰਦਰ ਈ-ਮੇਲ ਰਾਹੀਂ ਭੇਜੀ ਜਾਵੇ।  ਇਸ ਸੁਨੇਹੇ ਰਾਹੀਂ ਸਰਕਾਰ ਨੂੰ ਪ੍ਰਸਤਾਵਿਤ ਸੜਕ ਦੇ ਸ਼ੁਰੂ ਤੋਂ ਅਖੀਰ “LA ਤੱਕ ਪੂਰੇ ਵੇਰਵੇ wholesale jerseys ਸਪੱਸ਼ਟ ਕਰਨ ਲਈ ਕਿਹਾ ਗਿਆ ਹੈ।