• Home »
  • ਖਬਰਾਂ
  • » ਭਾਜਪਾ ਨੇਤਾ ਕਟਿਆਰ ਦੀ ‘ਅੱਖ’ ਪ੍ਰਿਅੰਕਾ ਦੇ ਸੁਹੱਪਣ ‘ਤੇ

ਭਾਜਪਾ ਨੇਤਾ ਕਟਿਆਰ ਦੀ ‘ਅੱਖ’ ਪ੍ਰਿਅੰਕਾ ਦੇ ਸੁਹੱਪਣ ‘ਤੇ

ਆਂਹਦੇ- ਇਹਦੇ ਨਾਲੋਂ ਸੋਹਣੀਆਂ ਪ੍ਰਚਾਰਕਾਂ ਭਾਜਪਾ ਕੋਲ ਨੇ
-ਪੰਜਾਬੀਲੋਕ ਬਿਊਰੋ
ਯੂ ਪੀ ਵਿੱਚ ਕਾਂਗਰਸ Cheap Ray Bans ਪ੍ਰਚਾਰ ਵਿੱਚ ਲੱਗੀ ਪ੍ਰਿਅੰਕਾ ਗਾਂਧੀ ‘ਤੇ ਭਾਜਪਾ ਦੇ ਸੀਨੀਅਰ ਨੇਤਾ ਵਿਨੇ ਕਟਿਆਰ ਨੇ ਇਹ ਕਹਿੰਦੇ ਹੋਏ ਨਵਾਂ ਵਿਵਾਦ ਛੇੜ ਦਿੱਤਾ ਹੈ Get ਕਿ ਪ੍ਰਿਅੰਕਾ ਗਾਂਧੀ ਤੋਂ ਕਿਤੇ ਜ਼ਿਆਦਾ ਖ਼ੂਬਸੂਰਤ ਪ੍ਰਚਾਰਕ ਭਾਜਪਾ ਕੋਲ ਹਨ।  ਉਹਨਾਂ ਨੇ ਕਿਹਾ ਕਿ ਪ੍ਰਿਅੰਕਾ ਐਨੀ ਵੀ ਸੋਹਣੀ ਨਹੀਂ ਜਿੰਨਾ ਲੋਕ ਉਸ ਬਾਰੇ  ਪ੍ਰਚਾਰ ਕਰਦੇ ਨੇ, ਇਸ ਤੋਂ ਵੱਧ ਖ਼ੂਬਸੂਰਤ ਮਹਿਲਾਵਾਂ ਹਨ ਜੋ ਪ੍ਰਿਅੰਕਾ  ਨਾਲੋਂ ਵੱਧ ਭੀੜ ਇਕੱਠੀ ਕਰ ਸਕਦੀਆਂ ਹਨ।  ਕਟਿਆਰ ਸਾਹਿਬ ਕਹਿੰਦੇ ਕਿ ਸਮ੍ਰਿਤੀ ਈਰਾਨੀ ਖੜੀ ਹੋ ਜਾਂਦੀ wholesale nfl jerseys ਹੈ ਤਾਂ ਭੀੜ ‘ਕੱਠੀ ਕਰ  ਲੈਂਦੀ ਹੈ ਤੇ ਚੰਗਾ ਭਾਸ਼ਣ ਦਿੰਦੀ ਹੈ।
ਇਸ ‘ਤੇ ਪ੍ਰਿਅੰਕਾ ਗਾਂਧੀ ਨੇ cheap nfl jerseys ਕਿਹਾ ਕਿ ਇਸ ਨਾਲ ਭਾਜਪਾ ਦੀ ਮਾਨਸਿਕਤਾ ਦਾ ਪਤਾ ਚੱਲਦਾ ਹੈ ਕਿ ਉਹ ਔਰਤਾਂ ਬਾਰੇ ਕੀ ਸੋਚ ਰੱਖਦੇ ਨੇ। ਸ਼ੀਲਾ ਦੀਕਸ਼ਿਤ ਨੇ ਇਸ ‘ਤੇ ਕਟਿਆਰ ਦੀ ਅਲੋਚਨਾ ਕਰਦਿਆਂ ਮਾਫੀ ਮੰਗਣ ਲਈ ਕਿਹਾ ਹੈ, ਪਰ ਕਟਿਆਰ ਨੇ ਮਾਫੀ ਮੰਗਣ ਤੋਂ ਇਨਕਾਰ ਕਰ ਦਿੱਤਾ ਹੈ।