• Home »
  • ਖਬਰਾਂ
  • » ਭੁਲੱਥ ਤੋਂ 70 ਪੇਟੀਆਂ ‘ਚੋਣ-ਸ਼ਰਾਬ’ ਬਰਾਮਦ

ਭੁਲੱਥ ਤੋਂ 70 ਪੇਟੀਆਂ ‘ਚੋਣ-ਸ਼ਰਾਬ’ ਬਰਾਮਦ

-ਪੰਜਾਬੀਲੋਕ ਬਿਊਰੋ
ਪੰਜਾਬ ਪੁਲਿਸ ਨੇ ਅੱਜ ਵਿਧਾਨ ਸਭਾ ਹਲਕਾ ਭੁਲੱਥ ਤੋਂ ਇਕ ਵੈਨ ਵਿਚੋਂ 70 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਹਨ।  ਜੋ ਚੋਣਾਂ ਲਈ ਵਰਤੀ ਜਾਣੀ ਸੀ।  ਚਾਲਕ ਰਜਤ ਕੁਮਾਰ oakley outlet ਵਾਸੀ ਕਰਤਾਪੁਰ ਨੇ  ਪੁਲਿਸ ਨੂੰ ਦੱਸਿਆ ਹੈ ਕਿ ਇਹ wholesale jerseys ਸ਼ਰਾਬ ਕਰਤਾਰਪੁਰ ਤੇ ਜਲੰਧਰ ‘ਚ ਸਪਲਾਈ SPRING ਕੀਤੀ ਜਾਣੀ ਸੀ।  ਪੁਲਿਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ। ਪੁਲਿਸ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਕਿ ਇਹ throwback jerseys ਸ਼ਰਾਬ ਕਿਸ ਪਾਰਟੀ ਨਾਲ ਸੰਬੰਧਤ custom jerseys ਸੀ, ਕਾਂਗਰਸ  ਜਾਂ ਫੇਰ ਅਕਾਲੀ ਦਲ ਬਾਦਲ ਨਾਲ। ਸਿਰਫ ਐਨਾ ਕਿਹਾ ਕਿ ਇਸ ਬਾਰੇ ਪਤਾ ਲੱਗਦਿਆਂ ਹੀ ਮੀਡੀਆ ਨੂੰ ਸੂਚਿਤ ਕੀਤਾ ਜਾਵੇਗਾ।