95 ਸਾਲਾ ਬੇਬੇ ਚੋਣ ਮੈਦਾਨ ‘ਚ

ਆਂਹਦੀ ਡਾਂਗ ਨਾਲ ਸੁਧਾਰੂੰ ਸਿਸਟਮ
-ਪੰਜਾਬੀਲੋਕ ਬਿਊਰੋ
ਚੋਣ ਸੀਜਨ Cheap Ray Bans ਹੈ, ਬੜਾ ਕੁਝ ਦਿਲਚਸਪ ਸਾਹਮਣੇ ਆ NFL Jerseys China ਰਿਹਾ ਹੈ। ਯੂ ਪੀ ਦੇ ਇਕ ਹਲਕੇ ਤੋਂ ਕੱਲ 95 ਸਾਲਾ ਅੰਮਾ ਜੀ ਵਹੀਲ ਚੇਅਰ ‘ਤੇ ਬਹਿ ਕੇ ਅਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖਲ ਕਰਨ ਪੁੱਜੀ, ਉਸੇ ਸੀਟ ਤੋਂ ਮਾਤਾ ਦੇ 55 ਕੁ ਸਾਲ ਦੇ ਫੌਜੀ ਪੁੱਤ ਨੇ ਵੀ ਕਾਗਜ਼ Cheap Jerseys ਭਰੇ ਨੇ। ਹੱਥ ਵਿੱਚ ਵੱਡੀ ਸਾਰੀ wholesale nfl jersyes ਡਾਂਗ ਫੜੀ ਮਾਤਾ ਪੂਰੇ ਰੋਅਬ ਨਾਲ ਕਹਿੰਦੀ ਹੈ ਕਿ ਕੋਈ ਨੇਤਾ ਕੰਮ ਨਹੀਂ Waterzooi, ਕਰਦਾ, ਬੱਸ ਚੋਣਾਂ ਵਿੱਚ ਹੀ ਦਿਖਦੇ ਨੇ, ਮੈਂ ਵਿਕਾਸ ਕਰਨ ਤੇ ਭ੍ਰਿਸ਼ਟਾਚਾਰ ਮੁਕਾਉਣ ਲਈ ਮੈਦਾਨ ਵਿੱਚ ਆਈ ਹਾਂ, ਜੇ ਤਾਂ ਸਭ ਕੁਝ ਗੱਲਾਂ ਨਾਲ ਠੀਕ ਹੋ ਗਿਆ ਤਾਂ ਠੀਕ ਨਹੀਂ ਤਾਂ ਫੇਰ ਡਾਂਗ ਫੇਰੂੰ।