• Home »
  • ਖਬਰਾਂ
  • » 30 ਲੱਖ ਵੋਟਰਾਂ ਨੂੰ ਭਰਮਾਉਣ ਲਈ ਸੋਸ਼ਲ ਮੀਡੀਆ ‘ਤੇ ਸਿਆਸੀ ਜੰਗ

30 ਲੱਖ ਵੋਟਰਾਂ ਨੂੰ ਭਰਮਾਉਣ ਲਈ ਸੋਸ਼ਲ ਮੀਡੀਆ ‘ਤੇ ਸਿਆਸੀ ਜੰਗ

-ਪੰਜਾਬੀਲੋਕ ਬਿਊਰੋ<br cheap MLB Jerseys />
ਪੰਜਾਬ ‘ਚ ਕਰੀਬ 70 ਲੱਖ ਨੌਜਵਾਨ ਵੋਟਰ ਹਨ ਜੋ ਸਾਰੀਆਂ ਪਾਰਟੀਆਂ ਦੇ ਖਾਸ ਨਿਸ਼ਾਨੇ ‘ਤੇ ਹਨ।  ਇਹਨਾਂ ਵਿੱਚੋਂ ਕਰੀਬ 30 ਲੱਖ ਤੋਂ ਵਧੇਰੇ ਫੇਸਬੁੱਕ ਵਰਤਦੇ ਹਨ ਤੇ ਬਾਕੀਆਂ ਨਾਲ ਸਿਆਸੀ ਪਾਰਟੀਆਂ ਨੇ ਰਾਬਤਾ ਵਟਸਐਪ ਰਾਹੀਂ ਸਾਧਿਆ ਹੋਇਆ ਹੈ। ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ wholesale jerseys ਨੀਤੀ ਘਾੜਿਆਂ ਵੱਲੋਂ ਇੱਕ-ਦੂਜੇ ‘ਤੇ ਹਮਲੇ ਕਰਨ ਲਈ cheap oakleys sunglasses ਫ਼ਿਲਮਾਂ ਦੇ ਛੋਟੇ-ਛੋਟੇ ਕਲਿਪ ਕਾਂਟ-ਛਾਂਟ ਕਰਕੇ ਤਿਆਰ ਕੀਤੇ ਜਾ ਰਹੇ ਹਨ। ਖ਼ਾਸ ਡਾਇਲਾਗ ਬੋਲਦੇ ਫ਼ਿਲਮੀ ਕਿਰਦਾਰਾਂ ਦੇ ਚਿਹਰਿਆਂ ‘ਤੇ ਕੰਪਿਊਟਰੀਕਰਨ ਰਾਹੀਂ 립스틱을 ਬਦਲਵੇਂ ਚਿਹਰੇ ਲਾ ਕੇ ਇੱਕ-ਦੂਸਰੇ Cheap Jordans ਦਾ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ।  ਵੀਡੀਓ ਕਲਿਪਾਂ ਰਾਹੀਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਅਰਵਿੰਦ ਕੇਜਰੀਵਾਲ, ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ ਦੇ ਚਿਹਰੇ ਹੀ ਕਾਂਗਰਸ, ਆਮ ਆਦਮੀ ਤੇ ਅਕਾਲੀ ਦਲ ਬਾਦਲ ਦੇ ਚੋਣ ਰਣਨੀਤੀਕਾਰਾਂ ਦੇ ਨਿਸ਼ਾਨੇ ‘ਤੇ ਹਨ। ਅਜਿਹੇ ਵੀਡੀਓ ਕਲਿਪ ਹਸਾਉਣ ਵਾਲੇ ਤਾਂ ਹੁੰਦੇ ਹੀ ਹਨ ਸਗੋਂ ਇਹ ਵੋਟਰਾਂ ਨੂੰ ਪ੍ਰਭਾਵਤ ਵੀ ਕਰਦੇ ਹਨ।  ਇਹ ਆਮ ਤੌਰ ‘ਤੇ ਫੇਸਬੁੱਕ ‘ਤੇ ਸ਼ੇਅਰ ਕੀਤੇ ਜਾਂਦੇ ਹਨ ਤੇ ਵਟਸਐਪ ‘ਤੇ ਭੇਜੇ ਜਾ ਰਹੇ ਹਨ Cheap Oakleys ਖਾਸ ਕਰਕੇ ਜਿਹਨਾਂ ‘ਤੇ ਪ੍ਰੋਫਾਈਲ ਫੋਟੋ ਕਿਸੇ ਸੁੰਦਰ ਲੜਕੀ ਦੀ ਲੱਗੀ ਹੁੰਦੀ ਹੈ।