• Home »
  • ਖਬਰਾਂ
  • » ਸਿੱਧੂ ਨੂੰ ਬੰਦੇ ਦਾ ਪੁੱਤ ਬਣਾਊ ਮਜੀਠੀਆ..

ਸਿੱਧੂ ਨੂੰ ਬੰਦੇ ਦਾ ਪੁੱਤ ਬਣਾਊ ਮਜੀਠੀਆ..

ਸਿੱਧੂ ਦੀਆਂ ਲੱਤਾਂ ਨੂੰ ਬੇਦਮ ਕਿਹਾ ਮਜੀਠੀਆ discount football jerseys ਨੇ
-ਪੰਜਾਬੀਲੋਕ ਬਿਊਰੋ
ਨਸ਼ੇ ਨੂੰ ਲੈ Martensen ਕੇ ਨਵਜੋਤ ਸਿੰਘ ਸਿੱਧੂ ਨੇ ਮਜੀਠੀਆ ‘ਤੇ ਹੱਲਾ ਬੋਲਿਆ ਸੀ ਕਿ ਸਭ cheap football jerseys ਨੂੰ ਕਾਂਗਰਸ ਦੀ ਸਰਕਾਰ ਸਬਕ ਸਿਖਾਏਗੀ,  ਬਿਕਰਮ ਸਿੰਘ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਦੀਆਂ ਧਮਕੀਆਂ ਦੇ ਜਵਾਬ ਵਿਚ ਪਲਟ ਵਾਰ ਕਰਦਿਆਂ ਕਿਹਾ Cheap Ray Ban Sunglasses ਹੈ ਕਿ ਸਿੱਧੂ ਦੀਆਂ ਲੱਤਾਂ ਵਿਚ ਇੰਨੀ ਜਾਨ ਹੈ ਨਹੀਂ ਜੋ ਮਜੀਠੀਆ ਨੂੰ ਹੱਥ ਪਾ ਸਕੇ।  ਜੇ ਮੈਨੂੰ ਮੌਕਾ ਮਿਲ ਗਿਆ ਤਾਂ ਮੈ ਸਿੱਧੂ ਨੂੰ ਬੰਦੇ ਦਾ ਪੁੱਤ ਜ਼ਰੂਰ ਬਣਾ ਦਿਆਂਗਾ।  ਮਜੀਠੀਆ ਪਿੰਡ ਪਤਾਲਪੁਰੀ ਵਿਖੇ ਜਨਸਭਾ ਨੂੰ ਸੰਬੋਧਨ ਕਰਨ ਆਏ ਸਨ, ਜਿੱਥੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਿੱਧੂ ਅਹਿਸਾਨਫਰਾਮੋਸ਼ ਹੈ, ਆਪਣੀ ਜ਼ੁਬਾਨ ਤੋਂ ਕਹੀ ਗਈ ਉਸ ਗੱਲ ਤੋਂ ਕਿਵੇਂ ਮੁਨਕਰ ਹੋ ਸਕੇਗਾ ਜਿਸ ਵਿਚ ਮੇਰੇ ਅਤੇ ਮਜੀਠਾ ਵਾਲਿਆਂ ਵੱਲੋਂ ਸਖ਼ਤ ਮਿਹਨਤ ਨਾਲ ਉਹਨਾਂ ਨੂੰ ਤਿੰਨ ਵਾਰ ਐੱਮ. ਪੀ. ਬਨਾਉਣ ‘ਤੇ ਉਸ ਨੇ ਸਟੇਜਾਂ ਤੋਂ ਕਿਹਾ ਸੀ ਕਿ ਜੇ ਮਜੀਠੀਆ ਤੇ ਮਜੀਠੇ ਵਾਲੇ ਮੇਰੇ ਚੰਮ ਦੀਆਂ ਜੁੱਤੀਆਂ ਵੀ ਬਣਾ ਕੇ ਪਾ ਲੈਣ ਤਾਂ ਵੀ ਮੈਂ ਉਹਨਾਂ Cheap Ray Ban Sunglasses ਦਾ ਅਹਿਸਾਨ ਨਹੀਂ ਚੁਕਾ ਸਕਾਂਗਾ।
ਮਜੀਠੀਆ ਨੇ ਸਿੱਧੂ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਦੁਨੀਆ ਜਾਣ ਚੁੱਕੀ ਹੈ cheap jerseys wholesale ਕਿ ਸਿੱਧੂ ਇਕ ਵਿਕਾਊ ਮਾਲ ਹੈ ਅਤੇ ਕੁਰਸੀ ਖ਼ਾਤਰ ਵਿਕ ਗਿਆ ਹੈ।  ਉਹਨਾਂ ਸਿੱਧੂ ਨੂੰ ਅੰਤਰਝਾਤ ਮਾਰਨ ਦੀ ਗੱਲ ਆਖਦਿਆਂ ਆਪਣਾ ਕਿਰਦਾਰ ਦੱਸਣ ਲਈ ਕਿਹਾ ਹੈ।  ਉਹਨਾਂ ਕਿਹਾ ਕਿ ਜਿਸ ਕਾਂਗਰਸ ਨੇ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਾਇਆ ਅਤੇ ਦਿੱਲੀ ਵਿਚ ਸਿੱਖਾਂ ਦੇ ਕਤਲੇਆਮ ਕੀਤੇ ਉਸ ਨਾਲ ਕਿਵੇਂ ਹੱਥ ਮਿਲਾ ਲਿਆ।  ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਅਤੇ ਕੈਪਟਨ ਕੋਲ ਲੋਕਾਂ ਨੂੰ ਦੇਣ ਲਈ ਕੁੱਝ ਨਹੀਂ ਹੈ।  ਇਹ ਲੋਕ ਸਿਰਫ਼ ਦੂਜਿਆਂ ‘ਤੇ ਦੂਸ਼ਣਬਾਜ਼ੀ ਕਰਕੇ ਅਤੇ ਝੂਠੇ ਦੋਸ਼ ਲਗਾ ਕੇ ਸਿਆਸਤ ਕਰ ਰਹੇ ਹਨ।