• Home »
  • ਖਬਰਾਂ
  • » ਰਾਜਨਾਥ ਨੇ ਪੰਜਾਬ ਦੀ ਹਿੱਕ ਤੋਂ ਪਾਕਿ ਨੂੰ ਲਲਕਾਰਿਆ

ਰਾਜਨਾਥ ਨੇ ਪੰਜਾਬ ਦੀ ਹਿੱਕ ਤੋਂ ਪਾਕਿ ਨੂੰ ਲਲਕਾਰਿਆ

ਕਿਹਾ-ਮੰਜੀ ਖੜੀ ਕਰ ਦਿਆਂਗਾ..
-ਪੰਜਾਬੀਲੋਕ ਬਿਊਰੋ
ਪੰਜਾਬ ਚੋਣਾਂ ਲਈ ਹੋ ਰਹੇ ਪ੍ਰਚਾਰ ਦੌਰਾਨ ਸਿਆਸੀ ਲਲਕਰੇ ਵੱਜ ਰਹੇ ਨੇ। ਅੱਜ ਫਾਜ਼ਿਲਕਾ ਤੇ ਅਬੋਹਰ ਹਲਕੇ ਵਿੱਚ ਪ੍ਰਚਾਰ ਕਰਨ ਕੇਂਦਰੀ ਮੰਤਰੀ ਰਾਜਨਾਥ ਸਿੰਘ ਪੁੱਜੇ ਹੋਏ ਸਨ, ਉਹਨਾਂ ਕਿਹਾ ਕਿ ਪਾਕਿਸਤਾਨ ਤੋਂ ਪੰਜਾਬ ਵਿੱਚ ਡਰੱਗ ਭੇਜੀ ਜਾਂਦੀ ਹੈ, ਤੇ ਜੋ ਲੋਕ ਇਸ ਨੂੰ ਉਤਸ਼ਾਹਿਤ ਕਰੇਗਾ, ਮੈਂ ਉਹਦੀ ਮੰਜੀ ਖੜੀ ਕਰ ਦਿਆਂਗਾ। ਪੰਜਾਬ ਵਿੱਚ ਅਕਾਲੀਆਂ ਖਾਸ ਕਰਕੇ ਬਾਦਲਾਂ ਦੇ ਹੋ ਰਹੇ ਵਿਰੋਧ, ਵੱਜ ਰਹੇ ਡਲੇ ਤੇ ਜੁੱਤੀ ਕੰਡ ਦਾ ਜ਼ਿਕਰ ਕੀਤੇ ਬਿਨਾ, ਰਾਜਨਾਥ ਸਿੰਘ ਨੇ ਕਿਹਾ ਕਿ ਵੋਟ ਨਹੀਂ ਪਾਉਣੀ ਤਾਂ ਨਾ cheap football jerseys ਪਾਓ, ਪਰ ਸੋਟੀਆਂ, ਡਲੇ ਨਾ ਚਲਾਓ ਤੇ ਨਾ ਹੀ ਜੁੱਤੀਆਂ ਮਾਰੋ। ਇਸ ਮੌਕੇ ਉਹਨਾਂ ਕਿਹਾ ਕਿ ਭਾਰਤ ਅੰਦਰ ਕਾਂਗਰਸ ਦੀ ਲਹਿਰ ਹੁਣ ਖ਼ਤਮ PARLAK ਹੋ ਚੁੱਕੀ ਹੈ ਜਦਕਿ ਆਮ ਆਦਮੀ ਪਾਰਟੀ ਦਿੱਲੀ ‘ਚ ਬੁਰੀ ਤਰਾਂ ਫ਼ੇਲ ਹੋਈ ਹੈ।
ਓਧਰ ਬਾਲੀਵੁੱਡ ਤੋਂ ਖਬਰ ਹੈ ਕਿ ਅਦਾਕਾਰਾ ਰਿਮੀ ਸੇਨ ਭਾਜਪਾ ਵਿੱਚ ਸ਼ਾਮਲ ਹੋ ਗਈ ਹੈ, ਉਸ ਦਾ ਕਹਿਣਾ ਹੈ ਕਿ ਉਹ ਮੋਦੀ ਜੀ ਦੀਆਂ ਪ੍ਰਾਪਤੀਆਂ Cheap Ray Bans ਤੋਂ ਬੇਹੱਦ ਪ੍ਰਭਾਵਿਤ wholesale nfl jerseys ਹੈ।
ਸੰਨੀ ਦਿਓਲ ਵੀ ਕੈਲਾਸ਼ ਵਿਜੈਵਰਗੀਯ ਨੂੰ ਮਿਲੇ ਹਨ, ਪਰ ਉਹਨਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਹਾਲੇ ਤੱਕ ਕੋਈ ਖਬਰ ਨਹੀਂ ਆਈ।