• Home »
  • ਖਬਰਾਂ
  • » ਨੋਟ-ਵੋਟ ਵਾਲੇ ਬਿਆਨ ‘ਤੇ ਕੇਜਰੀਵਾਲ ਡਟੇ

ਨੋਟ-ਵੋਟ ਵਾਲੇ ਬਿਆਨ ‘ਤੇ ਕੇਜਰੀਵਾਲ ਡਟੇ

ਕਹਿੰਦੇ- ਕੌਣ ਰੋਕੂ, ਮੈਂ ਤਾਂ ਆਖੂੰ ਪੈਸੇ ਸਭ ਤੋਂ ਲਓ ਵੋਟ ਸਾਨੂੰ ਪਾਓ
-ਪੰਜਾਬੀਲੋਕ ਬਿਊਰੋ
ਨੋਟ ਵੋਟ ਵਾਲਾ ਬਿਆਨ ਤਾਂ ਚੋਣ ਕਮਿਸ਼ਨ ਨੂੰ ਵੀ ਰੜਕਣ ਲੱਗਿਆ ਹੈ, ਕਿ ਕਾਂਗਰਸੀ, ਅਕਾਲੀ ਤੇ ਭਾਜਪਾਈ ਤੁਹਾਨੂੰ ਨੋਟ ਦੇਣ ਮਨਾ ਨਾ ਕਰਨਾ, ਲੈ ਲੈਣਾ, ਪਰ ਵੋਟ ਆਪ ਨੂੰ ਹੀ ਦੇਣਾ।ਪੰਜਾਬ ਵਿੱਚ ਹੀ ਨਹੀਂ ਗੋਆ ਵਿੱਚ ਵੀ ਕੇਜਰੀਵਾਲ ਨੇ ਇਹ ਗੱਲ ਆਖੀ, ਗੋਆ ਵਿੱਚ ਚੋਣ ਰੈਲੀ ਦੌਰਾਨ ਕੇਜਰੀਵਾਲ ਵਲੋਂ ਪੈਸੇ ਕਿਸੇ ਤੋਂ ਵੀ ਲੈਣ ਤੇ ਵੋਟ ਆਪ ਨੂੰ ਪਾਉਣ ਦੇ ਕੀਤੇ ਕਟਾਖਸ਼ ‘ਤੇ ਚੋਣ ਕਮਿਸ਼ਨ ਨੇ ਘੂਰੀ ਵੱਟੀ ਤੇ ਕਿਹਾ ਕਿ ਕਿਉਂ ਨਾ cheap nfl jerseys ਆਪ ਦੀ ਮਾਨਤਾ ਰੱਦ ਕਰ ਦੇਈਏ। ਇਸ ‘ਤੇ ਕੇਜਰੀਵਾਲ ਨੇ ਨਰਾਜ਼ਗੀ ਭਰਿਆ ਵਿਅੰਗ ਕੀਤਾ ਹੈ ਕਿ ਚੋਣ ਕਮਿਸ਼ਨ ਚਾਹੁੰਦਾ ਹੈ, ਜਿਸ ਤੋਂ ਪੈਸੇ ਲਏ ਜਾਣ ਵੋਟ ਵੀ ਓਸੇ ਨੂੰ ਪਾਈ ਜਾਵੇ। ਤੇ ਨਾਲ ਹੀ ਕਿਹਾ ਕਿ ਚੋਣ ਕਮਿਸ਼ਨ ਉਹਨਾਂ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾ ਲਵੇ। ਸਖਤ ਲਫਜ਼ਾਂ ਵਿੱਚ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਹੈ ਕਿ ਪੈਸੇ ਲੈ ਕੇ ਵੋਟਾਂ ਦਾ ਰੁਝਾਨ ਤਾਂ 70 ਸਾਲ ਤੋਂ ਚੱਲ ਰਿਹਾ ਹੈ, ਇਹਨੂੰ ਰੋਕਣ ਲਈ ਕਮਿਸ਼ਨ 캐피탈신용대출조건 ਨੇ ਹੁਣ ਤੱਕ ਕੀ ਕੀਤਾ ਹੈ??
ਨਾਲ ਹੀ ਕੇਜਰੀਵਾਲ ਨੇ ਕਿਹਾ ਹੈ ਕਿ ਮੈਂ ਜੋ ਕਹਿ ਰਿਹਾਂ, ਉਹਨੂੰ ਕਹਿਣ ਤੋਂ oakley sunglasses cheap ਕੋਈ ਰੋਕ ਨਹੀਂ ਸਕਦਾ, Fake Ray Bans ਜਦ ਕਦੇ ਕਿਸੇ ਨੇ cheap MLB Jerseys ਇਹ ਪੈਸੇ ਦੇ ਕੇ ਵੋਟ ਲੈਣ ਵਾਲੀ ਗੰਦੀ ਰਵਾਇਤ ਨਹੀਂ ਰੋਕੀ ਤਾਂ ਫੇਰ ਮੈਨੂੰ ਬੋਲਣ ਤੋਂ ਕਿਵੇਂ ਰੋਕ ਸਕਦੇ ਹੋ? ਕੇਜਰੀਵਾਲ ਨੇ ਕਿਹਾ ਕਿ ਦਿੱਲੀ ਚੋਣਾਂ ਵਿੱਚ ਅਸੀਂ ਸਾਬਤ ਕੀਤਾ ਹੈ ਕਿ ਲੋਕਾਂ ਨੇ ਕਾਂਗਰਸ ਤੇ ਭਾਜਪਾ ਤੋਂ ਪੈਸੇ ਲਏ, ਪਰ ਵੋਟਾਂ ਸਾਨੂੰ ਦਿੱਤੀਆਂ। ਪੂਰੇ ਮੁਲਕ ਵਿੱਚ ਇਉਂ ਹੋ ਸਕਦਾ ਹੈ।
ਕੇਜਰੀਵਾਲ ਵਲੋਂ ਭਾਰਤ ਦੀ ਰਵਾਇਤੀ ਨੋਟ ਬਦਲੇ ਵੋਟ ਵਾਲੀ ਸਿਆਸਤ ‘ਤੇ ਛੱਡੇ ਜਾ ਰਹੇ ਤਿੱਖੇ ਸ਼ਬਦੀ ਤੀਰ ਕਈਆਂ ਦੇ ਕਾਲਜੇ ਵੱਜ ਰਹੇ ਨੇ.. ਭਾਜਪਾ ਨੇ ਕਿਹਾ ਹੈ ਕਿ ਕੇਜਰੀਵਾਲ ਤਾਂ ਖੁਦ ਨੂੰ ਇੰਡੀਅਨ ਪਾਲੀਟਿਕਸ ਦਾ ਚੀਫ ਜਸਟਿਸ ਸਮਝਦਾ ਹੈ। ਆਪ ਇਹਨੇ ਕਰੱਪਟ ਮੰਤਰੀਆਂ ਦਾ ਸੰਵਿਧਾਨਕ ਬੈਂਚ ਰੱਖਿਆ ਹੈ, ਤੇ ਲਾਲਚੀ Cheap Football Jerseys ਐਨਾ ਕਿ ਆਡ ਡੇਜ਼ ‘ਚ ਦਿੱਲੀ ਦਾ ਸੀ ਐਮ, ਈਵਨ ਡੇਜ਼ ‘ਚ ਪੰਜਾਬ ਦਾ ਤੇ ਹਾਲੀਡੇਜ਼ ‘ਚ ਗੋਆ ਦਾ ਸੀ ਐਮ ਬਣਨਾ ਚਾਹੁੰਦਾ ਹੈ।