ਨੀਟਾ ਦਿਓਲ ਦਾ 28 ਤੱਕ ਦਾ ਰਿਮਾਂਡ

-ਪੰਜਾਬੀਲੋਕ ਬਿਊਰੋ
ਨਾਭਾ ਜੇਲ ਬ੍ਰੇਕ ਮਾਮਲੇ ਵਿਚ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਗੈਂਗਸਟਰ ਨੀਟਾ ਦਿਓਲ ਨੂੰ ਨਾਭਾ ਕੋਰਟ ਵਿੱਚ ਪੇਸ਼ ਕੀਤਾ ਗਿਆ।  ਜਿਥੇ ਮਾਣਯੋਗ ਅਦਾਲਤ ਨੇ ਨੀਟਾ ਦਿਓਲ ਦੇ ਪੁਲਸ ਰਿਮਾਂਡ ਨੂੰ 28 ਜਨਵਰੀ ਤੱਕ ਵਧਾ ਦਿੱਤਾ।  ਨੀਟਾ Fake Ray Bans ਦਿਓਲ ਨੂੰ ਸਖ਼ਤ ਸੁਰੱਖਿਆ Cheap NFL Authentic Jerseys ਪ੍ਰਬੰਧਾਂ ਹੇਠ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਪੁਲਸ ਨੇ ਨੀਟਾ By ਦਿਓਲ ਤੋਂ ਇਕ ਲੈਪਟਾਪ ਤੇ ਤਿੰਨ ਮੋਬਾਇਲ ਬਰਾਮਦ ਕੀਤੇ ਹਨ, ਜਿਹਨਾਂ ਦੀ ਜਾਂਚ ਕੀਤੀ ਜਾ ਰਹੀ cheap fake oakleys ਹੈ।  ਯਾਦ ਰਹੇ ਨੀਟਾ ਦਿਓਲ Cheap Oakleys ਪਿਛਲੇ ਸਾਲ 27 ਨਵੰਬਰ ਨੂੰ ਬਾਕੀ ਗੈਂਗਸਟਰਾਂ ਨਾਲ  ਜੇਲ ਵਿਚੋਂ ਫਰਾਰ ਹੋ ਗਿਆ ਸੀ।