ਝੰਡੀ ਅਕਾਲੀ ਦੀ ਵੋਟ ਲਾਲੀ ਦੀ..

-ਪੰਜਾਬੀਲੋਕ ਬਿਊਰੋ
ਪੰਜਾਬ ਵਿੱਚ ਆਮ ਕਰਕੇ ਇਸ ਤੋਂ ਲੱਖਣ ਲਾ ਲਿਆ ਜਾਂਦਾ ਹੈ ਕਿ ਕਿਹੜੇ ਬੰਨੇ ਬਨੇਰੇ ‘ਤੇ ਕਿਹੜੀ ਪਾਰਟੀ throwback jerseys ਦੀ ਝੰਡੀ ਲਾਈ ਹੈ, ਪਿੰਡ ‘ਚ ਪੱਲੜਾ ਵੀ ਓਸੇ ਪਾਰਟੀ ਦਾ ਭਾਰੀ ਹੋਊ, ਪਰ ਐਤਕੀਂ ਲੱਖਣ Again ਲਾਉਣ ਵਾਲਾ ਭਾਵੇਂ ਕਿਤੋਂ ਲੈ ਆਓ, ਲਾ ਹੀ ਨਹੀਂ ਸਕਦਾ। ਮਜੀਠਾ ਹਲਕੇ ਵਿੱਚ ਲੋਕਾਂ ਨੇ hockey jerseys ਕਈ ਪਿੰਡਾਂ ‘ਚ ਝੰਡੀਆਂ ਅਕਾਲੀ ਦਲ ਦੀਆਂ ਲਾਈਆਂ ਨੇ, ਪਰ ਨਾਅਰੇ ਲੱਗ ਰਹੇ ਨੇ– ਝੰਡੀ ਅਕਾਲੀ ਦੀ ਵੋਟ ਲਾਲੀ ਦੀ।
ਐਵੇਂ ਨਹੀਂ ਐਤਕੀਂ ਖੁਫੀਆ ਏਜੰਸੀਆਂ ਨੂੰ ਲੋਕਾਂ ਨੇ ਫੇਲ ਕਰਕੇ ਰੱਖਤਾ।