• Home »
  • ਖਬਰਾਂ
  • » ਜਦੋਂ ਸਰਪਲੱਸ ਬੱਤੀ ਧੋਖਾ ਦੇ ਗਈ..

ਜਦੋਂ ਸਰਪਲੱਸ ਬੱਤੀ ਧੋਖਾ ਦੇ ਗਈ..

-ਪੰਜਾਬੀਲੋਕ ਬਿਊਰੋ
ਲੁਧਿਆਣਾ Ray Ban Sunglasses ਦੇ ਸੁਨੇਤ ਪਿੰਡ ਵਿੱਚ ਕਾਕਾ ਜੀ ਬੀਤੀ ਰਾਤ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸੀ, ਆਪਣੀ ਸਰਕਾਰ ਦੀਆਂ ਪ੍ਰਾਪਤੀਆਂ Cheap Ray Ban Sunglasses ਜੈਕਾਰਿਆਂ ਦੀ cheap football jerseys china ਗੂੰਜ ਵਿੱਚ ਸਾਂਝੀਆਂ ਕਰ ਰਹੇ ਸਨ, ਉਹਨਾਂ ਜ਼ੋਰਦਾਰ ਅਵਾਜ਼ ਨਾਲ ਕਿਹਾ-ਭਰਾਵੋ.. ਅਸੀਂ ਜੋ ਕਿਹਾ ਸੀ, ਉਹ ਕਰਕੇ ਦਿਖਾਤਾ, ਪੰਜਾਬ ‘ਚ ਬਿਜਲੀ ਸਰਪੱਲਸ ਕਰਤੀ.. ਤੇ ਨਾਲ ਹੀ ਬਿਜਲੀ ਰਾਣੀ ਅੱਖ ਮਾਰ ਗਈ, ਬੱਤੀ ਦੇ ਜਾਂਦਿਆਂ ਹੀ ਪੰਡਾਲ ਵਿੱਚ ਹਾਸੜ ਮੱਚ ਗਿਆ, ਕਾਕਾ ਜੀ ਦੇ ਬੋਲਾਂ ਵਿੱਚਲਾ ਜੋਸ਼ ਗਾਇਬ ਹੋ ਗਿਆ, ਪਰ ਕੁਝ ਕੁ ਸਮਰਥਕ ਢੀਠਤਾਈ ਦਾ ਨਮੂਨਾ ਪੇਸ਼ NFL Jerseys Cheap ਕਰਦੇ ਹੋਏ ਜੈਕਾਰੇ ਲਾਉਣ ਲੱਗੇ, ਐਨੇ ਨੂੰ ਨਿੱਕੀ ਜਿਹੀ ਟਾਰਚ ਦਾ ਪ੍ਰਬੰਧ 사장님이보고있다여친걸프렌드비하인드 ਕਰਕੇ ਕਾਕਾ ਜੀ ਦਾ ਭਾਸ਼ਣ Cheap Jordan Shoes ਜਾਰੀ ਰੱਖਿਆ ਗਿਆ।