• Home »
  • ਖਬਰਾਂ
  • » ਬਾਦਲਾਂ ਦਾ ਮੈਨੀਫੈਸਟੋ ਵੀ ਲਾਰਿਆਂ ਵਾਲਾ..

ਬਾਦਲਾਂ ਦਾ ਮੈਨੀਫੈਸਟੋ ਵੀ ਲਾਰਿਆਂ ਵਾਲਾ..

-ਪੰਜਾਬੀਲੋਕ Cheap Jerseys From China ਬਿਊਰੋ
ਬਾਦਲ ਦਲ NFL Jerseys Cheap ਦਾ ਅੱਜ ਮੈਨੀਫੈਸਟੋ ਜਾਰੀ ਹੋ ਰਿਹਾ ਹੈ, ਕਾਂਗਰਸ ਤੇ (Finding ਆਪ ਵਾਂਗ ਬਾਦਲਕਿਆਂ ਨੇ ਵੀ ਕਿਸਾਨੀ ਤੇ ਦਲਿਤ ਵਰਗ ‘ਤੇ ਫੋਕਸ ਕੀਤਾ ਹੈ। ਪਿਛਲੀ ਦੋ ਵੇਰੀਆਂ ‘ਚ ਬਾਦਲਕਿਆਂ ਨੇ ਕਈ ਵਾਅਦੇ ਕੀਤੇ, cheap Oakleys sunglasses ਜੋ ਪੂਰੇ cheap jordan shoes ਨਹੀਂ ਹੋ ਸਕੇ। ਬੁਢਾਪਾ, ਵਿਧਵਾ ਪੈਨਸ਼ਨਾਂ 250 ਤੋਂ 500 ਕਰਨ ਨੂੰ 9 ਸਾਲ ਲਾ ਦਿੱਤੇ ਸੀ, ਹੁਣ ਵਾਅਦਾ ਕੀਤਾ ਹੈ ਕਿ ਪੈਨਸ਼ਨ 2000 ਦਿਆਂਗੇ।
ਨੌਜਵਾਨਾਂ ਨੂੰ Oakleys sunglasses Outlet 10 ਲੱਖ ਰੁਪਏ ਦਾ ਕਰਜ਼ ਦੇਣ ਦਾ ਵਾਅਦਾ, 2500 ਸਕਿਲ ਡਿਵੈਲਪਮੈਂਟ ਖੋਲਣ ਦਾ ਵਾਅਦਾ, ਆਟਾ-ਦਾਲ ਜਾਰੀ ਰੱਖਣ ਦੇ ਨਾਲ ਨਾਲ ਨੀਲੇ ਕਾਰਡ ਧਾਰਕਾਂ ਨੂੰ 25 ਰੁਪੇ ਕਿੱਲੋ ਘਿਓ ਤੇ 10 ਰੁਪੇ ਨੂੰ ਖੰਡ ਦਿੱਤੀ ਜਾਵੇਗੀ, ਦਲਿਤਾਂ ਵਾਂਗ ਜਨਰਲ ਸ਼੍ਰੇਣੀ ਦੇ ਗਰੀਬਾਂ ਨੂੰ ਵੀ ਮੁਫਤ ਬਿਜਲੀ ਮਿਲੂ, ਹਰੇਕ ਵਿਧਾਨ ਸਭਾ ਹਲਕੇ ਵਿੱਚ ਗਊਸ਼ਾਲਾ ਬਣੂ, ਸ਼ਗਨ ਸਕੀਮ 15 ਹਜ਼ਾਰ ਤੋਂ ਵਧਾ ਕੇ 51 ਹਜ਼ਾਰ ਕੀਤੀ ਜਾਊ, ਭਗਤ ਪੂਰਨ ਸਿੰਘ ਬੀਮਾ ਯੋਜਨਾ 50 ਹਜ਼ਾਰ ਤੋਂ ਵਧਾ ਕੇ 1 ਲੱਖ ਹੋਊ, 2 ਹਜ਼ਾਰ ਕਰੋੜ ਰੁਪਏ ਖਰਚ ਕੇ 5 ਲੱਖ ਮਕਾਨ ਬੇਘਰਿਆਂ ਲਈ ਬਣਾ ਕੇ ਦਿੱਤੇ ਜਾਣਗੇ।