• Home »
  • ਖਬਰਾਂ
  • » ਅੰਨਾ ਵੰਡੇ ਸੀਰਨੀ ਮੁੜ ਮੁੜ ਆਪਣਿਆਂ ਨੂੰ..

ਅੰਨਾ ਵੰਡੇ ਸੀਰਨੀ ਮੁੜ ਮੁੜ ਆਪਣਿਆਂ ਨੂੰ..

ਸੇਮ ਪ੍ਰਭਾਵਿਤਾਂ ਦਾ ਪੈਸਾ ਲੰਬੀ ‘ਚ ਲਾ’ਤਾ
-ਪੰਜਾਬੀਲੋਕ ਬਿਊਰੋ
ਵੋਟ ਬੈਂਕ ਮਜ਼ਬੂਤ ਕਰਨ ਲਈ ਸੇਮ ਪ੍ਰਭਾਵਿਤ ਇਲਾਕਿਆਂ ਵਿੱਚ oakley sunglasses sale ਚੋਣ ਜ਼ਾਬਤਾ ਲੱਗਣ ਤੋਂ ਮਹੀਨਾ ਪਹਿਲਾਂ ਬਾਦਲ ਸਰਕਾਰ ਨੇ 50 ਕਰੋੜ ਰੁਪਏ ਘਰਾਂ ਦੀ ਮੁਰੰਮਤ ਲਈ ਜਾਰੀ ਕੀਤੇ, ਤੇ ਸਾਰਾ ਪੰਜਾਬ ਇਕ ਪਾਸੇ ਇਕੱਲਾ ਲੰਬੀ ਹਲਕਾ ਦੂਏ ਪਾਸੇ, 50 ਕਰੋੜ ਵਿਚੋਂ 35 ਕਰੋੜ ਰੁਪਏ ਇਕੱਲੇ ਲੰਬੀ ਹਲਕੇ ਵਿੱਚ ਹੀ ਵੰਡਤੇ। ਚੈਕ ਓਥੇ ਵੀ ਵੰਡਤੇ ਜਿੱਥੇ ਸੇਮ ਨਾ ਦੀ ਕੋਈ ਚੀਜ਼ ਹੀ ਨਹੀਂ। ਮੁਕਤਸਰ ਦੇ ਲੰਬੀ ਹਲਕੇ 83 ਪਿੰਡਾਂ ਵਿੱਚ 35 ਕਰੋੜ ਰੁਪਏ ਵੰਡੇ, ਮਲੋਟ ਤੇ ਗਿੱਦੜਬਾਹਾ ਵਿੱਚ ਵੀ ਸੇਮ ਦੀ ਲਪੇਟ ਵਾਲੇ ਬਹੁਤ ਸਾਰੇ ਪਿੰਡ ਨੇ ਪਰ ਓਥੇ ਧੇਲਾ ਵੀ ਨਹੀਂ ਆਇਆ।
ਪਿੰਡ ਵੜਿੰਗ ਖੇੜਾ ਵਿੱਚ 587 ਚੈਕ 15-15 ਹਜ਼ਾਰ ਦੇ ਵੰਡੇ, ਇਥੇ 40 ਫੀਸਦੀ ਨਰਮਾ ਹੁੰਦਾ ਹੈ, ਸੇਮ ਦਾ ਕੋਈ ਪ੍ਰਭਾਵ ਨਹੀਂ, ਮਾਨਾ ਪਿੰਡ ਵਿੱਚ ਇਕ ਟੱਬਰ ਨੂੰ ਕਈ ਚੈਕ ਜਾਰੀ ਕਰ ਦਿੱਤੇ ਗਏ। ਆਲਮਵਾਲਾ ਦੀ 70 ਸਾਲਾ ਬਜ਼ੁਰਗ ਮਹਿਲਾ ਦਾ ਘਰ ਡਿੱਗ ਗਿਆ, ਪਰ ਉਸ ਨੂੰ ਚੈਕ ਨਹੀਂ ਮਿਲਿਆ।
ਪੰਚਾਇਤੀ ਰਾਜ ਦੇ ਡਾਇਰੈਕਟਰ ਜੀ ਕੇ ਸਿੰਘ ਜੀ ਕਹਿੰਦੇ, ਅਸੀਂ ਤਾਂ ਪੈਸੇ ਦਿੱਤੇ ਸੀ, ਫੰਡ cheap jerseys wholesale ਤਾਂ ਡੀ ਸੀ ਨੇ ਵੰਡੇ ਨੇ, ਉਹੀ cheap jordans for sale ਕੁਝ ਦੱਸ ਸਕਦੈ, ਤੇ ਡੀ ਸੀ ਸੁਮਿਤ ਜਾਰੰਗਲ ਕਹਿੰਦਾ- ਚੈਕ ਪੰਚਾਇਤ ਸਕੱਤਰਾਂ ਨੇ ਵੰਡੇ ਨੇ, ਮਲੋਟ, ਤੇ ਗਿੱਦੜਬਾਹਾ ‘ਚ ਕੋਡ ਆਫ ਕੰਡਕਟ Auszeichnungen ਕਰਕੇ ਚੈਕ ਨਹੀਂ ਦਿੱਤੇ ਜਾ ਸਕੇ।