• Home »
  • ਖਬਰਾਂ
  • » ਪੰਜਾਬ ਫਰੰਟ ਦਾ ਉਮੀਦਵਾਰ ਕਾਂਗਰਸ ‘ਚ ਸ਼ਾਮਲ

ਪੰਜਾਬ ਫਰੰਟ ਦਾ ਉਮੀਦਵਾਰ ਕਾਂਗਰਸ ‘ਚ ਸ਼ਾਮਲ

-ਪੰਜਾਬੀਲੋਕ ਬਿਊਰੋ
ਅੱਜ ਵਿਧਾਨ ਸਭਾ ਹਲਕਾ ਅਜਨਾਲਾ ਤੋਂ cheap authentic jordans ਪੰਜਾਬ ਫਰੰਟ ਦੇ ਉਮੀਦਵਾਰ ਗੁਰਿੰਦਰ ਸਿੰਘ ਜੌਹਲ, ਬਾਦਲ ਦਲ ਦੇ ਸੀਨੀਅਰ ਆਗੂ ਐਡਵੋਕੇਟ ਮਨਜੀਤ ਸਿੰਘ ਨਿੱਝਰ ਅਤੇ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਸੂਬਾ ਸੰਯੁਕਤ ਸਕੱਤਰ ਨਵਦੀਪ ਸਿੰਘ ਵਿਛੋਆ ਨੇ ਹਲਕਾ ਅਜਨਾਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਐਡਵੋਕੇਟ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ‘ਚ ਕਾਂਗਰਸ ਦਾ ਹੱਥ ਫੜ ਲਿਆ।
ਓਧਰ ਪੰਜਾਬ ਕਾਂਗਰਸ المنصورة ਦੇ ਜ਼ਿਲਾ ਰੋਪੜ ਤੋਂ ਕਈ ਕਾਂਗਰਸੀ ਆਗੂ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ।  ਇਹਨਾਂ ਆਗੂਆਂ ਨੂੰ ਪਾਰਟੀ ‘ਚ ਸ਼ਾਮਲ ਹੋਣ ‘ਤੇ ਜੀ ਆਇਆਂ ਕਹਿੰਦਿਆਂ ਬਾਦਲ Cheap Ray Ban Sunglasses ਨੇ ਕਿਹਾ ਕਿ ਕਾਂਗਰਸ ਇਕ ਡੁਬਦਾ ਜਹਾਜ਼ ਹੈ ਅਤੇ ਇਸਦੇ ਆਗੂਆਂ ਨੇ ਮਹਿਸੂਸ nfl jerseys china ਕਰ ਲਿਆ ਹੈ ਕਿ ਇਹ ਪੰਜਾਬ ਦੇ ਭਲੇ ਵਾਸਤੇ ਕੁਝ ਨਹੀਂ ਕਰ ਸਕਦੀ।  ਉਹਨਾਂ ਕਿਹਾ ਕਿ ਮੌਜੂਦਾ ਚੋਣਾਂ ਵਿਚ ਦੇਸ਼ ray ban outlet ਦੇ ਹੋਰ ਹਿੱਸਿਆਂ ਵਾਂਗ ਹੀ ਪੰਜਾਬ ਵਿਚੋਂ ਵੀ ਕਾਂਗਰਸ ਪਾਰਟੀ ਦਾ ਮੁਕੰਮਲ ਸਫਾਇਆ ਹੋ ਜਾਵੇਗਾ। ਕਾਂਗਰਸ ਵਿਚੋਂ ਆਏ ਲੀਡਰਾਂ ਨੂੰ ਸੁਖਬੀਰ ਬਾਦਲ ਨੇ ਅਹੁਦੇਦਾਰੀਆਂ ਵੀ ਬਖਸ਼ ਦਿੱਤੀਆਂ ਹਨ।