• Home »
  • ਖਬਰਾਂ
  • » ਪਹਿਲੀ ਫਰਵਰੀ ਨੂੰ ਹੀ ਪੇਸ਼ ਹੋਊ ਬੱਜਟ

ਪਹਿਲੀ ਫਰਵਰੀ ਨੂੰ ਹੀ ਪੇਸ਼ ਹੋਊ ਬੱਜਟ

-ਪੰਜਾਬੀਲੋਕ ਬਿਊਰੋ<br />
ਪੰਜ ਸੂਬਿਆਂ apple ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਕਰਕੇ ਪਹਿਲੀ ਫਰਵਰੀ ਨੂੰ ਪੇਸ਼ ਕੀਤੇ ਜਾ ਰਹੇ ਆਮ ਬੱਜਟ ‘ਤੇ ਰੋਕ ਲਾਉਣ Cheap Jerseys From China ਦੀ ਮੰਗ ਕੀਤੀ ਜਾ ਰਹੀ ਸੀ ਤਾਂ ਜੋ ਐਨ ਡੀ ਏ ਧਿਰਾਂ cheap nfl jerseys shop ਲੁਭਾਉਣੇ ਐਲਾਨ ਕਰਕੇ ਚੋਣਾਂ ਵਿੱਚ ਫਾਇਦਾ ਨਾ ਲੈ ਸਕਣ। ਮਾਮਲੇ ਵਿੱਚ ਸੁਪਰੀਮ ਕੋਰਟ ਨੂੰ ਦਖਲ ਦੇਣ ਨੂੰ ਕਿਹਾ ਗਿਆ ਸੀ, ਪਰ ਅੱਜ ਕੋਰਟ ਨੇ ਦਖਲ ਦੇਣ ਤੋਂ ਮਨਾ ਕਰ ਦਿੱਤਾ ਤੇ ਕਿਹਾ ਕਿ ਬੱਜਟ ਪਹਿਲੀ ਫਰਵਰੀ ਨੂੰ ਹੀ throwback jerseys ਪੇਸ਼ ਹੋਵੇਗਾ, ਰੋਕਿਆ ਨਹੀਂ ਜਾ ਸਕਦਾ।