• Home »
  • ਖਬਰਾਂ
  • » ਮੈਨੂੰ ਬ੍ਰਾਂਡ ਅੰਬੈਸਡਰ ਰੱਖ ਲਵੋ-ਕੇਜਰੀ

ਮੈਨੂੰ ਬ੍ਰਾਂਡ ਅੰਬੈਸਡਰ ਰੱਖ ਲਵੋ-ਕੇਜਰੀ

-ਪੰਜਾਬੀਲੋਕ ਬਿਊਰੋ
ਗੋਆ ਵਿੱਚ ਚੋਣ ਰੈਲੀ ਦੌਰਾਨ ਕੇਜਰੀਵਾਲ ਵਲੋਂ ਪੈਸੇ ਕਿਸੇ ਤੋਂ ਵੀ jordans for sale ਲੈਣ ਤੇ ਵੋਟ ਆਪ ਨੂੰ ਪਾਉਣ ਦੇ ਕੀਤੇ ਕਟਾਖਸ਼ ‘ਤੇ ਚੋਣ ਕਮਿਸ਼ਨ ਨੇ ਘੂਰੀ ਵੱਟੀ ਹੈ Cheap Jordans ਤੇ ਕਿਹਾ ਹੈ ਕਿ ਕਿਉਂ ਨਾ ਆਪ ਦੀ ਮਾਨਤਾ ਰੱਦ de ਕਰ ਦੇਈਏ। cheap nfl jerseys ਇਸ ‘ਤੇ ਕੇਜਰੀਵਾਲ ਨੇ ਨਰਾਜ਼ਗੀ ਭਰਿਆ ਵਿਅੰਗ ਕੀਤਾ ਹੈ ਕਿ ਚੋਣ ਕਮਿਸ਼ਨ ਚਾਹੁੰਦਾ ਹੈ, ਜਿਸ ਤੋਂ ਪੈਸੇ ਲਏ ਜਾਣ ਵੋਟ ਵੀ ਓਸੇ ਨੂੰ ਪਾਈ ਜਾਵੇ। ਤੇ ਨਾਲ ਹੀ ਕਿਹਾ ਕਿ Cheap Jordans ਚੋਣ ਕਮਿਸ਼ਨ throwback jerseys ਉਹਨਾਂ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾ ਲਵੇ। ਸਖਤ ਲਫਜਾਂ ਵਿੱਚ ਕੇਜਰੀਵਾਲ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਹੈ ਕਿ ਪੈਸੇ ਲੈ ਕੇ ਵੋਟਾਂ ਦਾ ਰੁਝਾਨ ਤਾਂ 70 ਸਾਲ ਤੋਂ ਚੱਲ ਰਿਹਾ ਹੈ, ਇਹਨੂੰ ਰੋਕਣ ਲਈ ਕਮਿਸ਼ਨ ਨੇ ਹੁਣ ਤੱਕ ਕੀ ਕੀਤਾ ਹੈ??