• Home »
  • ਖਬਰਾਂ
  • » ਜੋਸ਼ੀ ਦੇ ਦੋਹਰੀ ਵੋਟ ਦੇ ਸ਼ਿਕਾਇਤਕਰਤਾ ‘ਤੇ ਤੇਜ਼ਾਬ ਨਾਲ ਹਮਲਾ

ਜੋਸ਼ੀ ਦੇ ਦੋਹਰੀ ਵੋਟ ਦੇ ਸ਼ਿਕਾਇਤਕਰਤਾ ‘ਤੇ ਤੇਜ਼ਾਬ ਨਾਲ ਹਮਲਾ

-ਪੰਜਾਬੀਲੋਕ ਬਿਊਰੋ
ਪੰਜਾਬ ਦੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਖਿਲਾਫ ਦੋਹਰੀ ਵੋਟ ਦੇ ਮਾਮਲੇ ਦੀ ਸ਼ਿਕਾਇਤ ਕਰਨ ਵਾਲੇ ਵਕੀਲ ਵਿਨੀਤ ਮਹਾਜਨ ‘ਤੇ ਅੰਮ੍ਰਿਤਸਰ ਵਿਚ ਤੇਜ਼ਾਬ ਨਾਲ ਹਮਲਾ ਕਰ ਦਿੱਤਾ ਗਿਆ। ਜਦੋਂ ਵਿਨੀਤ ਮਹਾਜਨ ਮੰਦਰ ‘ਚ ਮੱਥਾ ਟੇਕ ਕੇ ਆਪਣੀ ਗੱਡੀ ‘ਚ ਬੈਠਣ ਲੱਗੇ ਤਾਂ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਹਨਾਂ wholesale nfl jerseys ‘ਤੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ, ਜੋ ਕਿ nfl jerseys cheap ਉਹਨਾਂ ਦੀ ਗੱਡੀ ਦੇ ਬੋਨਟ ‘ਤੇ ਜਾ ਡੁੱਲਿਆ ਅਤੇ ਵਿਨੀਤ ਮਹਾਜਨ ਵਾਲ-ਵਾਲ ਬਚ ਗਏ। ਇਸ ਹਮਲੇ ਪਿੱਛੋਂ ਵਿਨੀਤ cheap ray ban sungalsses ਨੇ ਅਨਿਲ ਜੋਸ਼ੀ ਦਾ ਹੱਥ ਦੱਸਿਆ ਹੈ।
ਇਸ ਸੰਬੰਧੀ ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵਿਨੀਤ ਮਹਾਜਨ ਨੇ ਦੋਸ਼ ਲਗਾਇਆ Cheap Jerseys From China ਹੈ ਕਿ ਅਨਿਲ ਜੋਸ਼ੀ ਨੇ ਪਹਿਲਾਂ ਵੀ Rising ਤਿੰਨ ਵਾਰ ਉਹਨਾਂ ‘ਤੇ ਹਮਲਾ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ।