• Home »
  • ਖਬਰਾਂ
  • » ਜਲੰਧਰ ਜ਼ਿਲੇ 229 ਸ਼ਿਕਾਇਤਾਂ ‘ਚੋਂ 216 ਦਾ ਨਿਪਟਾਰਾ

ਜਲੰਧਰ ਜ਼ਿਲੇ 229 ਸ਼ਿਕਾਇਤਾਂ ‘ਚੋਂ 216 ਦਾ ਨਿਪਟਾਰਾ

-ਪੰਜਾਬੀਲੋਕ ਬਿਊਰੋ
ਪੰਜਾਬ ਵਿਧਾਨ ਸਭਾ ਚੋਣਾਂ 2017 ਵਿਚ ਜਲੰਧਰ ਜ਼ਿਲੇ ਦੇ 9 ਵਿਧਾਨ ਸਭਾ ਹਲਕਿਆਂ ਵਿਚੋਂ ਚੋਣਾਂ ਸਬੰਧੀ ਹੁਣ ਤੱਕ 229 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਜਿਹਨਾਂ ਵਿਚੋਂ 216 ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫਸਰ ਜਲੰਧਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਸਭ ਤੋਂ ਵੱਧ ਸ਼ਿਕਾਇਤਾਂ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ Locations ਹਲਕੇ ਵਿਚੋਂ ਪ੍ਰਾਪਤੀਆਂ ਹੋਈਆਂ ਹਨ। ਉਹਨਾਂ ਕਿਹਾ jordans for sale ਕਿ ਇਸ ਹਲਕੇ cheap nba jerseys ਵਿਚੋਂ ਪ੍ਰਾਪਤ 34 ਸ਼ਿਕਾਇਤਾਂ ਵਿਚੋਂ 30 ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਫਿਲੌਰ ਦੀਆਂ 4 ਸ਼ਿਕਾਇਤਾਂ ਵਿਚੋਂ 4, ਵਿਧਾਨ ਸਭਾ ਹਲਕਾ ਨਕੋਦਰ ਦੀਆਂ 24 ਸ਼ਿਕਾਇਤਾਂ ਵਿਚੋਂ 23 ਦਾ, ਵਿਧਾਨ ਸਭਾ ਹਲਕਾ ਸ਼ਾਹਕੋਟ ਦੀਆਂ 23 throwback jerseys ਸ਼ਿਕਾਇਤਾਂ ਵਿਚੋਂ 19 ਦਾ, ਵਿਧਾਨ ਸਭਾ Cheap NFL Jerseys ਹਲਕਾ ਕਰਤਾਰਪੁਰ oakley outlet ਦੀਆਂ 16 ਵਿਚੋਂ 16 ਸ਼ਿਕਾਇਤਾਂ, ਵਿਧਾਨ ਸਭਾ ਹਲਕਾ ਜਲੰਧਰ ਸੈਂਟਰਲ ਦੀਆਂ 32 ਵਿਚੋਂ 30 ਸ਼ਿਕਾਇਤਾਂ, ਵਿਧਾਨ ਸਭਾ ਹਲਕਾ ਜਲੰਧਰ ਉੱਤਰੀ ਦੀਆਂ 32 ਸ਼ਿਕਾਇਤਾਂ ਵਿਚੋਂ 32 ਦਾ, ਵਿਧਾਨ ਸਭਾ ਹਲਕਾ ਜਲੰਧਰ ਕੈਂਟ ਦੀਆਂ 29 ਸ਼ਿਕਾਇਤਾਂ ਵਿਚੋਂ 28 ਅਤੇ ਵਿਧਾਨ ਸਭਾ ਹਲਕਾ ਆਦਮਪੁਰ ਦੀਆਂ 4 ਸ਼ਿਕਾਇਤਾਂ ਵਿਚੋਂ 4 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਸ੍ਰੀ ਯਾਦਵ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲਾ ਪੱਧਰ ‘ਤੇ ਪ੍ਰਾਪਤ 31 ਸ਼ਿਕਾਇਤਾਂ ਵਿਚੋਂ 30 ਸ਼ਿਕਾਇਤਾਂ ਦਾ ਨਿਪਟਾਰਾ ਵੀ ਕੀਤਾ ਜਾ ਚੁੱਕਾ ਹੈ।