• Home »
  • ਖਬਰਾਂ
  • » ਜਲੰਧਰ ‘ਚ ਗੈਂਗਸਟਰ ਭਾਲੂ ਵਲੋਂ ਗੈਂਗਸਟਰ ਪੰਚਮ ‘ਤੇ ਹਮਲਾ

ਜਲੰਧਰ ‘ਚ ਗੈਂਗਸਟਰ ਭਾਲੂ ਵਲੋਂ ਗੈਂਗਸਟਰ ਪੰਚਮ ‘ਤੇ ਹਮਲਾ

-ਪੰਜਾਬੀਲੋਕ ਬਿਊਰੋ
ਚੋਣ ਕਮਿਸ਼ਨ ਵਲੋਂ ਲਸੰਸੀ ਅਸਲਾ ਜਮਾਂ ਕਰਵਾਉਣ ਦੇ ਨਿਰਦੇਸ਼ਾਂ ‘ਤੇ ਅਮਲ ਨਹੀਂ jordan retro 1 ਹੋਇਆ। ਪੁਲਸ ਕਮਿਸ਼ਨਰ ਵਲੋਂ cheap jordans online ਅਸਲਾ ਜਮਾਂ ਕਰਵਾਏ ਜਾਣ ਦੇ ਬਾਵਜੂਦ ਚੋਣਾਂ ਦਰਮਿਆਨ ਜਲੰਧਰ ਵਿਚ ਗੈਂਗਸਟਰ ਭਾਲੂ ਵਲੋਂ Our ਗੈਂਗਸਟਰ ਪੰਚਮ ‘ਤੇ ਹਮਲਾ ਕਰਵਾਇਆ ਗਿਆ ਹੈ। ਪੰਚਮ ਕਾਂਗਰਸੀ ਉਮੀਦਵਾਰ ਬਾਵਾ ਹੈਨਰੀ ਦੇ ਹੱਕ ਵਿੱਚ wholesale nfl jerseys ਪ੍ਰਚਾਰ ਕਰ ਰਿਹਾ ਸੀ। ਉਸ ਨੂੰ ਕੱਲ ਸਵੇਰੇ ਜਲੰਧਰ ਦੇ ਬੀ. ਐਮ. ਸੀ. ਚੌਕ ਨੇੜੇ ਚਾਰ ਗੋਲ਼ੀਆਂ ਮਾਰੀਆਂ ਗਈਆਂ। ਵਾਰਦਾਤ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ।  ਭਾਲੂ ਗੈਂਗ ਨੂੰ ਜਲੰਧਰ ਉੱਤਰੀ ਤੋਂ ਭਾਜਪਾ ਦੇ ਉਮੀਦਵਾਰ ਦਾ ਸਮਰਥਣ ਹਾਸਲ ਹੈ।  ਪੰਚਮ ਦੇ ਪਰਿਵਾਰ ਨੇ ਜਲੰਧਰ ਉੱਤਰੀ ਤੋਂ ਭਾਜਪਾ ਆਗੂ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਇਸ ਹਮਲੇ ਦੇ ਦੋਸ਼ ਲਗਾਏ ਹਨ।
ਪੁਲਸ ਨੇ ਵਾਰਦਾਤ ਵਾਲੀ ਜਗਾ ‘ਤੇ ਸੀ. ਸੀ. ਟੀ. ਵੀ. ਫੁਟੇਜ ਬਰਾਮਦ ਕੀਤੀ wholesale jerseys ਹੈ ਜਿਸ ਵਿਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨਾਂ ਦੀਆਂ ਤਸਵੀਰਾਂ ਕੈਦ ਹੋਈਆਂ ਹਨ।
ਜਿਸ ਵਕਤ ਇਹ ਘਟਨਾ ਵਾਪਰੀ ਅਰੁਣ ਜੇਤਲੀ ਸ਼ਹਿਰ ਵਿੱਚ ਮੌਜੂਦ ਸਨ, ਜੇ ਸ਼ਹਿਰ ਦੀ ਸੁਰੱਖਿਆ ਸਖਤ ਹੋਣ ਦੇ ਦਾਅਵੇ  ਕੀਤੇ ਜਾ ਰਹੇ ਸਨ।