• Home »
  • ਖਬਰਾਂ
  • » ਡਿੰਪੀ ਢਿੱਲੋਂ ਦੀ ਬੱਸ ਸਟਾਫ ਦੀ ਗੁੰਡਾਗਰਦੀ

ਡਿੰਪੀ ਢਿੱਲੋਂ ਦੀ ਬੱਸ ਸਟਾਫ ਦੀ ਗੁੰਡਾਗਰਦੀ

-ਪੰਜਾਬੀਲੋਕ ਬਿਊਰੋ
ਅਕਾਲੀ ਆਗੂ ਡਿੰਪੀ ਢਿੱਲੋਂ ਦੀ cheap jordans online ਮਾਲਕੀ ਵਾਲੀ ਨਿਊ ਦੀਪ ਬੱਸ ਦੇ ਕੰਡਕਟਰ ਤੇ ਡਰਾਈਵਰ ਦੀ ਗੁੰਡਾਗਰਦੀ ਦਾ ਇਕ ਹੋਰ ਮਾਮਲਾ ਨਸ਼ਰ ਹੋਇਆ ਹੈ। ਫਰੀਦਕੋਟ ‘ਚ ਇਕ ਸਵਾਰੀ ਨੇ ਜਦੋਂ ਬੱਸ ਰੋਕਣ ਨੂੰ ਕਿਹਾ ਤਾਂ ਕੰਡਕਟਰ ਦੀ Jídelníček ਨੌਜਵਾਨ Ray Ban Outlet ਨਾਲ ਬਹਿਸ ਹੋ cheap nfl jerseys shop ਗਈ ਅਤੇ ਇਹ ਬਹਿਸ ਇੰਨੀ ਵਧ ਗਈ ਕਿ ਕੰਡਕਟਰ ਨੇ ਨੌਜਵਾਨ ਨੂੰ ਤੇ ਉਸ ਦੀ ਮਾਂ ਨੂੰ ਕੁੱਟਮਾਰ ਕਰਕੇ ਬੱਸ ਤੋਂ ਹੇਠਾਂ ਉਤਾਰ ਦਿੱਤਾ। ਕੁੱਟਮਾਰ ਕਰਨ ਤੋਂ ਬਾਅਦ ਜਦੋਂ ਲੋਕਾਂ ਨੇ ਬੱਸ ਨੂੰ ਘੇਰ ਲਿਆ ਤਾਂ ਡਰਾਈਵਰ ਤੇ ਕੰਡਕਟਰ ਬੱਸ ਛੱਡ ਕੇ ਫਰਾਰ ਹੋ ਗਏ ਅਤੇ ਸਵਾਰੀਆਂ ਨੇ ਸੜਕ ‘ਤੇ ਧਰਨਾ ਲਗਾ ਦਿੱਤਾ। ਘਟਨਾ ਸਥਾਨ ‘ਤੇ ਪੁਲਸ ਵੀ ਪਹੁੰਚ ਗਈ, ਪੁਲਸ ਦਾ ਕਹਿਣਾ ਹੈ ਕਿ ਪੀੜਤਾ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।