• Home »
  • ਖਬਰਾਂ
  • » ਕਾਂਗਰਸ ‘ਚ ਸੀ ਐਮ ਦੀ ਗੱਦੀ ਨੂੰ ਲੈ ਕੇ ‘ਲੜਾਈ’

ਕਾਂਗਰਸ ‘ਚ ਸੀ ਐਮ ਦੀ ਗੱਦੀ ਨੂੰ ਲੈ ਕੇ ‘ਲੜਾਈ’

-ਪੰਜਾਬੀਲੋਕ ਬਿਊਰੋ
ਪੰਜਾਬ ਵਿੱਚ ਕਾਂਗਰਸ ਨੇ ਬੇਸ਼ੱਕ ਸੀ ਐਮ ਅਹੁਦੇ ਲਈ ਕਿਸੇ ਦਾ ਨਾਮ ਨਹੀਂ ਐਲਾਨਿਆ, ਪਰ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਚੋਣ ਲੜ ਰਹੀ ਹੈ। ਜਿਸ ਕਾਰਨ ਉਹੀ ਸੀ ਐਮ ਦੇ ਦਾਅਵੇਦਾਰ ਮੰਨੇ ਜਾ ਰਹੇ ਨੇ, ਪਰ ਹੁਣ ਚਰਚਾ ਹੋ ਰਹੀ ਹੈ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਦੀ ਪਿੱਚ ਉੱਤੇ ਆ ਜਾਣ ਕਾਰਨ ਕੈਪਟਨ ਦਿੱਕਤਾਂ ਵਧ wholesale nfl jersyes ਗਈਆਂ ਹਨ। ਖਾਸ ਤੌਰ ਉਤੇ ਅੰਮ੍ਰਿਤਸਰ ਵਿੱਚ ਲੱਗੇ ਪੋਸਟਰਾਂ ਨੇ ਮੁੱਖ ਮੰਤਰੀ ਦੀ ਕੁਰਸੀ ਦੀ ਲੜਾਈ ਹੋਰ ਵਧਾ ਦਿੱਤੀ ਹੈ। ਸ਼ਹਿਰ ਦੀਆਂ Cheap Jerseys From China ਕਈ ਦੀਵਾਰਾਂ ਉੱਤੇ ਕਾਂਗਰਸ ਵੱਲੋਂ ਜੋ ਪੋਸਟਰ ਲਾਏ ਗਏ ਹਨ, ਉਹਨਾਂ ਵਿੱਚ ਲਿਖਿਆ ਗਿਆ ਹੈ ਕਿ ਕਾਂਗਰਸ ਨੂੰ ਵੋਟ ਪਾਓ ਤਾਂ ਜੋ ਸਿੱਧੂ ਪੰਜਾਬ ਦਾ Cheap Ray Ban Sunglasses ਮੁੱਖ ਮੰਤਰੀ ਬਣ ਸਕੇ। ਇਸ ਪੋਸਟਰ ਵਿੱਚ ਦੋ ਤਸਵੀਰਾਂ ਲੱਗੀਆਂ ਹੋਈਆਂ, ਇੱਕ ਨਵਜੋਤ ਸਿੰਘ ਸਿੱਧੂ ਦੀ ਤੇ ਦੂਜੀ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੀ।  ਕਾਂਗਰਸ ਨੇ ਐਲਾਨ ਕੀਤਾ ਹੈ ਕਿ ਉਹ ਕੈਪਟਨ ਦੀ ਅਗਵਾਈ ਵਿੱਚ ਚੋਣ ਲੜੇਗੀ ਪਰ ਇਸ ਪੋਸਟਰ ਨੇ ਕਾਂਗਰਸ ਹਲਕਿਆਂ ਵਿੱਚ ਖਲਬਲੀ ਮਚਾ ਦਿੱਤੀ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਬੀ ਜੇ Ray Ban Outlet ਪੀ ਤੋਂ ਕਾਂਗਰਸ ਵਿੱਚ Shade ਆਏ ਸਿੱਧੂ ਤੇ ਕੈਪਟਨ ਦਰਮਿਆਨ ਆਪਸੀ ਰਿਸ਼ਤੇ ਠੀਕ ਨਹੀਂ, ਸਿਰਫ ਲੋਕ ਦਿਖਾਵੇ ਲਈ ਸਿੱਧੂ ਨੇ ਕੈਪਟਨ ਨੂੰ ‘ਡੈਡੀ’ ਕਿਹਾ ਹੈ। ਪਰ ਦੋਵੇਂ ਅੰਦਰੋਂ-ਅੰਦਰੀ ਇੱਕ-ਦੂਜੇ ਖ਼ਿਲਾਫ਼ ਰਣਨੀਤੀ ਉਲੀਕ ਰਹੇ ਹਨ।
ਅਰਵਿੰਦ ਕੇਜਰੀਵਾਲ ਨੇ ਵੀ ਇਸ ‘ਤੇ ਟਵੀਟ ਕੀਤਾ ਹੈ ਕਿ ਚੋਣਾਂ ਦੇ ਕੁੱਝ ਹੀ ਦਿਨ ਬਾਕੀ ਬਚੇ ਹਨ ਪਰ ਕਾਂਗਰਸ ਵਿੱਚ ਕੈਪਟਨ NFL Jerseys Cheap ਤੇ ਸਿੱਧੂ ਵਿਚਕਾਰ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ।