• Home »
  • ਖਬਰਾਂ
  • » ਭਲਕੇ ਮਜੀਠਾ ‘ਚ ਆਪ ਦੀ ਰੈਲੀ ‘ਤੇ ਸਭ ਦੀ ਨਜ਼ਰ

ਭਲਕੇ ਮਜੀਠਾ ‘ਚ ਆਪ ਦੀ ਰੈਲੀ ‘ਤੇ ਸਭ ਦੀ ਨਜ਼ਰ

-ਪੰਜਾਬੀਲੋਕ ਬਿਊਰੋ
ਪ੍ਰਵਾਸੀ ਪੰਜਾਬੀਆਂ ਵਲੋਂ ਆਪ ਨੂੰ ਫੰਡ ਦੇਣ ‘ਤੇ ਟਿੱਪਣੀ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਫੰਡ ਦੇਣ ਵਾਲੇ ਅੱਤਵਾਦੀ ਹਨ, ਇਸ ‘ਤੇ ਵੱਡੀ ਗਿਣਤੀ ਪ੍ਰਵਾਸੀ ਪੰਜਾਬੀ ਸੁਖਬੀਰ ਬਾਦਲ ਨਾਲ ਨਰਾਜ਼ ਹੋ ਰਹੇ ਹਨ। ਭਲਕੇ ਆਮ ਆਦਮੀ ਪਾਰਟੀ ਦੇ ਸਮਰਥਨ ਵਿੱਚ ਪਰਵਾਸੀ ਪੰਜਾਬੀਆਂ ਵੱਲੋਂ ਮਜੀਠਾ ਹਲਕੇ ਵਿੱਚ ਹਿੰਮਤ ਸਿੰਘ ਸ਼ੇਰਗਿੱਲ ਦੇ ਹੱਕ ਵਿੱਚ ਕੀਤੀ ਜਾ ਰਹੀ ਰੈਲੀ ਵਿੱਚ ਪ੍ਰਵਾਸੀਆਂ ਦਾ ਗੁੱਸਾ ਨਿਕਲੇਗਾ।
ਪਰਵਾਸੀ ਪੰਜਾਬੀ ਮਜੀਠਾ ਵਿੱਚ Baratas Ray Ban ਅੱਜ ਹੀ ਇਕੱਠੇ ਹੋਣੇ  ਸ਼ੁਰੂ ਹੋ ਗਏ ਨੇ।  ਪੂਰੇ ਹਲਕੇ ਵਿੱਚ ਰੋਡ ਸ਼ੋਅ ਵੀ ਕੀਤਾ ਜਾਵੇਗਾ। ‘ਆਪ’ ਦੇ ਓਵਰਸੀਜ਼ ਯੂਨਿਟ ਦੇ ਯੂਥ ਕਨਵੀਨਰ ਜੋਬਨ ਰੰਧਾਵਾ ਨੇ ਆਖਿਆ ਕਿ 1000 ਪਰਵਾਸੀ ਪੰਜਾਬ ਵਿੱਚ ਪਹੁੰਚ ਚੁੱਕੇ ਹਨ। ਕੱਲ ਨੂੰ ਵੱਡੀ ਗਿਣਤੀ ਹੋਰ ਪਰਵਾਸੀ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਪਹੁੰਚ ਰਹੇ ਹਨ। ਜੋਬਨ ਰੰਧਾਵਾ ਨੇ ਦੱਸਿਆ ਕਿ ਚੱਲੋ ਪੰਜਾਬ ਮੁਹਿੰਮ ਨੂੰ ਪਰਵਾਸੀ ਪੰਜਾਬੀਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ।  ਇਸ ਦੌਰਾਨ ਕੈਨੇਡਾ ਤੋਂ ਪੁੱਜੇ ਆਮ ਆਦਮੀ ਪਾਰਟੀ ਦੀ ਕਨਵੀਨਰ ਜਸਕੀਰਤ ਮਾਨ ਦਾ ਕਹਿਣਾ ਹੈ ਕਿ ਪੰਜਾਬ ਦੀ ਸਥਿਤੀ ਪਹਿਲਾਂ ਦੇ cheap jerseys wholesale ਮੁਕਾਬਲੇ ਬਹੁਤ ਖ਼ਰਾਬ ਹੋ ਚੁੱਕੀ ਹੈ।  ਇਸ ਲਈ ਹਰ ਪਰਵਾਸੀ ਚਾਹੁੰਦਾ ਹੈ ਕਿ ਪੰਜਾਬ ਵਿੱਚ ਮੌਜੂਦਾ ਸਰਕਾਰ ਬਦਲੇ। ਪ੍ਰਵਾਸੀਆਂ ਦਾ cheap nfl jerseys shop ਕਹਿਣਾ ਹੈ ਕਿ ਸੁਖਬੀਰ ਬਾਦਲ ਤੇ ਹੋਰ ਅਕਾਲੀਆਂ ਵਲੋਂ ਜੋ ਕਿਹਾ ਜਾ Studios’ ਰਿਹਾ ਹੈ ਕਿ ਆਪ ਨੂੰ ਫੰਡਿੰਗ ਕਰਨ ਵਾਲੇ ਅੱਤਵਾਦੀ ਹਨ, ਇਸ ਦਾ ਜੁਆਬ ਚੋਣ ਨਤੀਜੇ ਦੇ ਦੇਣਗੇ, ਤੇ ਆਪ ਨੂੰ ਫੰਡ ਦੇਣ ਵਾਲੀ ਸੂਚੀ ਵਿੱਚ ਕਿੰਨੇ ਤੇ ਕਿਹੜੇ ਅੱਤਵਾਦੀ ਨੇ ਇਸ ਦੇ ਸਬੂਤ ਵੀ ਇਹਨਾਂ ਤੋਂ ਮੰਗਾਂਗੇ।