ਆਪ ਵਲੋਂ ਕਾਂਗਰਸ ਨੂੰ ਸੰਨ

-ਪੰਜਾਬੀਲੋਕ ਬਿਊਰੋ
ਬਰਨਾਲਾ ‘ਚ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਦੀ ਹਾਜ਼ਰੀ cheap jordans online ‘ਚ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਹਰਪ੍ਰੀਤ ਬਾਜਵਾ ਸਮੇਤ ਕਾਂਗਰਸ ਦੇ ਕੁਝ ਲੀਡਰਾਂ ਨੂੰ ਆਮ ਆਦਮੀ ਪਾਰਟੀ ‘ਚ ਸ਼ਾਮਲ ਕੀਤਾ ਹੈ। ਸੰਜੇ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਇਸ ਨਾਲ ਮਜਬੂਤੀ ਮਿਲੇਗੀ। ਉਹਨਾਂ ਦਾਅਵਾ NFL Jerseys China ਕੀਤਾ ਕਿ ਇਕੱਲੇ ਮਾਲਵੇ ਦੀਆਂ ਸੀਟਾਂ ਨਾਲ ਹੀ ਸਰਕਾਰ ਬਣ ਰਹੀ ਹੈ। ਮਾਝੇ ਤੇ ਦੁਆਬੇ ਦੀਆਂ ਸੀਟਾਂ ਨਾਲ ਸੌ ਦਾ ਅੰਕੜਾ ਪਾਰ ਕੀਤਾ ਜਾਵੇਗਾ। ਪ੍ਰਚਾਰ ‘ਚ ਲੋਕਾਂ ਦਾ ਚੰਗਾ ਹੁੰਗਾਰਾ ਮਿਲ ਰਿਹਾ ਤੇ ਜਨ ਸਭਾਵਾਂ ‘ਚ ਲੋਕ ਆਪ ਮੁਹਾਰੇ ਚੱਲ ਕੇ ਆ Cheap Jordans ਰਹੇ ਹਨ। ਸੰਜੇ ਸਿੰਘ ਨੇ ਬਰਨਾਲਾ ਦੇ ਵਪਾਰੀਆਂ ਨਾਲ ਵੀ ਮੀਟਿੰਗ ਕੀਤੀ ਤੇ ਕਿਹਾ ਕਿ ਵਪਾਰੀਆਂ ਦੀ ਮੁਸ਼ਕਲਾਂ ਤੇ ਰੇਡ ਰਾਜ ਨੂੰ ਖਤਮ ਕੀਤਾ ਜਾਏਗਾ।  ਸੱਤਾਧਾਰੀ ਧਿਰ ‘ਤੇ ਹਮਲਾ ਬੋਲਦਿਆਂ ਸੰਜੇ ਸਿੰਘ cheap China Jerseys ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ 1/2 ਗਲਤ ਨੀਤੀਆਂ ਕਾਰਨ ਲੁਧਿਆਣਾ ਤੇ ਮੰਡੀ ਗੋਬਿੰਦਗੜ ਦੀ ਇੰਡਸਟਰੀ ਬਰਬਾਦ ਹੋਈ ਹੈ।  ‘ਆਪ’ ਸਰਕਾਰ ਬਣਨ Baratas Replicas Ray Ban ‘ਤੇ ਇਸ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ।