• Home »
  • ਖਬਰਾਂ
  • » ਮਲੂਕਾ ਦੀ ਏਡੀਸੀ ਨੂੰਹ ਦੀ ਚੋਣ ਕਮਿਸ਼ਨ ਕੋਲ ਸ਼ਿਕਾਇਤ

ਮਲੂਕਾ ਦੀ ਏਡੀਸੀ ਨੂੰਹ ਦੀ ਚੋਣ ਕਮਿਸ਼ਨ ਕੋਲ ਸ਼ਿਕਾਇਤ

ਹਲਕਾ ਰਾਮਪੁਰਾ ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਨੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਏਡੀਸੀ ਨੂੰਹ ਪਰਮਪਾਲ ਕੌਰ ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਹੈ ਜਿਸ ’ਤੇ ਰਿਟਰਨਿੰਗ ਅਫਸਰ ਨੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਪਰਮਪਾਲ ਕੌਰ ਇਸ ਵੇਲੇ ਜ਼ਿਲ੍ਹਾ ਬਰਨਾਲਾ Cheap NFL Jerseys ਵਿਚ ਬਤੌਰ ਵਧੀਕ ਡਿਪਟੀ ਕਮਿਸ਼ਨਰ (ਜਨਰਲ) hockey jerseys ਤਾਇਨਾਤ ਹਨ।
ਕਾਂਗਰਸੀ ਉਮੀਦਵਾਰ ਗੁਰਪ੍ਰੀਤ ਕਾਂਗੜ ਨੇ ਸ਼ਿਕਾਇਤ ਕੀਤੀ ਹੈ ਕਿ ਏ.ਡੀ.ਸੀ ਪਰਮਪਾਲ Woocommerce ਕੌਰ ਵੱਲੋਂ ਆਪਣੇ ਸਹੁਰੇ ਤੇ ਅਕਾਲੀ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਦੀ ਹਮਾਇਤ ਵਿਚ ਹਲਕਾ ਰਾਮਪੁਰਾ ਫੂਲ ਵਿਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਰਿਟਰਨਿੰਗ ਅਫਸਰ ਰਾਮਪੁਰਾ ਫੂਲ ਨਰਿੰਦਰ ਸਿੰਘ ਧਾਲੀਵਾਲ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਪੜਤਾਲ ਕਰਾਈ ਹੈ ਜਿਸ ਵਿਚ ਏ.ਡੀ.ਸੀ ਵਲੋਂ ਚੋਣ ਪ੍ਰਚਾਰ ਕੀਤੇ ਜਾਣ ਦੀ ਕਿਧਰੋਂ ਕੋਈ ਪੁਸ਼ਟੀ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਲਿਖਿਆ ਜਾ ਰਿਹਾ ਹੈ ਤਾਂ ਜੋ ਏ.ਡੀ.ਸੀ ਵੱਲੋਂ ਛੁੱਟੀ ਆਦਿ ਲਏ ਜਾਣ ਬਾਰੇ ਪਤਾ ਲੱਗ ਸਕੇ।
ਜਾਣਕਾਰੀ ਅਨੁਸਾਰ ਮਾਰਕੀਟ ਕਮੇਟੀ ਰਾਮਪੁਰਾ ਦੇ ਸਾਬਕਾ ਚੇਅਰਮੈਨ ਪ੍ਰਵੀਨ ਰੌਕੀ ਵੱਲੋਂ ਕਾਂਬੜ ਸੰਘ ਨੂੰ ਰਾਤ ਦਾ ਖਾਣਾ ਖੁਆਏ ਜਾਣ ਦੀ ਸ਼ਿਕਾਇਤ ਵੀ ਚੋਣ ਪ੍ਰਸ਼ਾਸਨ ਕੋਲ ਹੋਈ ਹੈ। ਸ਼ਿਕਾਇਤਕਰਤਾ ਰਾਕੇਸ਼ ਗਰਗ ਦਾ ਕਹਿਣਾ ਸੀ ਕਿ ਪ੍ਰਵੀਨ ਰੌਕੀ ਨੇ ਕਾਂਬੜ ਸੰਘ ਦੇ ਕਰੀਬ 1200 ਮੈਂਬਰਾਂ ਨੂੰ ਰਾਤ ਦਾ ਖਾਣਾ ਦਿੱਤਾ ਹੈ। ਹਲਕਾ ਮੌੜ ਦੇ ‘ਆਪ’ ਉਮੀਦਵਾਰ ਜਗਦੇਵ ਸਿੰਘ ਕਮਾਲੂ ਨੇ ਵੀ oakley sunglasses outlet ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਇੰਦਰਜੀਤ ਸਿੰਘ ਦੀ ਸ਼ਿਕਾਇਤ ਕੀਤੀ ਹੈ ਕਿ ਉਸ ਵਲੋਂ ਲੋਕ ਨਿਰਮਾਣ ਮੰਤਰੀ ਜਨਮੇਜਾ ਸਿੰਘ ਸੇਖੋਂ ਦੀ ਹਮਾਇਤ ਵਿਚ ਹਲਕਾ ਮੌੜ ਵਿਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਵੇਂ ਹੀ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਤਲਵੰਡੀ ਸਾਬੋ ਬਲਜਿੰਦਰ ਸਿੰਘ ਦੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਹੋਈ ਹੈ ਕਿ ਉਸ ਵੱਲੋਂ ਨਰਮਾ ਚੁਗਣ ਵਾਲੀ ਲੇਬਰ ਨੂੰ ਚੈੱਕਾਂ Wholesale nfl Jerseys ਦਾ ਲਾਲਚ ਦੇ ਕੇ ਹਾਕਮ ਧਿਰ ਦੇ ਪੱਖ ਵਿਚ ਵੋਟਾਂ ਪਾਉਣ ਲਈ ਆਖਿਆ ਜਾ ਰਿਹਾ ਹੈ।