• Home »
  • ਖਬਰਾਂ
  • » ਸਿੱਧੂ ਨੇ ਖੋਲਿਆ ਬਾਦਲ ਪਰਿਵਾਰ ਵਿਰੁੱਧ ਮੋਰਚਾ

ਸਿੱਧੂ ਨੇ ਖੋਲਿਆ ਬਾਦਲ ਪਰਿਵਾਰ ਵਿਰੁੱਧ ਮੋਰਚਾ

-ਪੰਜਾਬੀਲੋਕ ਬਿਊਰੋ
ਭਾਜਪਾਈ ਤੋਂ ਕਾਂਗਰਸੀ ਬਣੇ ਨਵਜੋਤ Ray Ban Sunglasses ਸਿੰਘ ਸਿੱਧੂ ਨੇ ਬਾਦਲ ਪਰਿਵਾਰ ਖਿਲਾਫ ਮੋਰਚਾ ਖੋਲ Cheap Jerseys From China ਲਿਆ ਹੈ। ਉਹਨਾਂ ਕਿਹਾ ਕਿ ਬਾਦਲ ਪਰਿਵਾਰ ਪੰਜਾਬ ਨੂੰ ਲੁੱਟ ਕੇ ਖਾ ਗਿਆ ਹੈ।  ਟਰਾਂਸਪੋਰਟ, ਹੋਟਲ, ਕੇਬਲ, ਮੀਡੀਆ, ਰੇਤਾ-ਬਜਰੀ, ਸ਼ਰਾਬ ਦੇ ਠੇਕੇ ਸਭ ‘ਤੇ ਬਾਦਲ ਪਰਿਵਾਰ ਜਾਂ ਫਿਰ ਉਹਨਾਂ ਦੇ ਚਹੇਤਿਆਂ ਦਾ ਕਬਜ਼ਾ ਹੈ। ਉਹਨਾਂ ਕਿਹਾ ਕਿ ਬਾਦਲ ਸਰਕਾਰ ਦੇ 10 ਸਾਲਾਂ wholesale jerseys ਵਿੱਚ ਭ੍ਰਿਸ਼ਟਾਚਾਰ ਸਿਖਰ ‘ਤੇ ਪਹੁੰਚ ਗਿਆ ਹੈ।  ਕਿਸਾਨਾਂ ਨੂੰ ਭਿਖਾਰੀ ਬਣਾ ਦਿੱਤਾ ਗਿਆ ਹੈ। ਵਿਕਾਸ ਸਿਰਫ ਅਖਬਾਰਾਂ ਵਿੱਚ ਹੀ ਹੋਇਆ ਹੈ।  ਸਰਕਾਰੀ ਟਰਾਂਸਪੋਰਟ 400 ਕਰੋੜ ਦੇ ਘਾਟੇ ਵਿੱਚ ਚੱਲ ਰਹੀ ਹੈ ਤੇ ਬਾਦਲ ਪਰਿਵਾਰ ਦੀਆਂ ਟਰਾਂਸਪੋਰਟ ਕੰਪਨੀਆਂ ਦਿਨ ਦੁੱਗਣੀ ਤੇ ਰਾਤ ਚੌਗੁਣੀ ਕਰ ਰਹੀਆਂ ਹਨ।  ਉਹਨਾਂ ਕਿਹਾ ਬਾਦਲ ਪਰਿਵਾਰ ਦੀਆਂ ਅੱਠ ਟਰਾਂਸਪੋਰਟ ਕੰਪਨੀਆਂ ਹਨ ਤੇ 650 ਬੱਸਾਂ ਚੱਲ ਰਹੀਆਂ ਹਨ। ਉਹਨਾਂ ਕਿਹਾ ਕਿ ਬੱਸਾਂ ਦੇ ਅਹਿਮ ਟਾਈਮ ਬਾਦਲਾਂ cheap nba jerseys ਦੀਆਂ ਬੱਸਾਂ ਨੂੰ ਹੀ ਮਿਲਦੇ ਹਨ। ਉਹਨਾਂ ਕਿਹਾ ਕਿ ਸ਼ਰਾਬ ਦੇ ਠੇਕਿਆਂ ਵਿੱਚ ਵੀ ਸਰਕਾਰ ਨੂੰ ਰਗੜਾ ਲਾ ਕੇ ਆਪਣੇ ਚਹੇਤਿਆਂ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਦੂਜੇ ਸੂਬਿਆਂ ਨਾਲੋਂ ਠੇਕੇ ਜ਼ਿਆਦਾ ਹਨ ਪਰ ਆਮਦਨ ਕਿਤੇ ਘੱਟ ਹੈ।  ਉਹਨਾਂ ਨੇ ਤਾਮਿਲਨਾਡੂ ਦੀ ਮਿਸਾਲ ਵੀ ਪੇਸ਼ ਕੀਤੀ। ਉਹਨਾਂ ਕਿਹਾ ਕਿ ਰੇਤਾ-ਬਜਰੀ ਦੇ ਠੇਕਿਆਂ ਵਿੱਚ ਵੀ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਇਆ ਹੈ। ਜਿਸ ਸਮੇਂ ਪੰਜਾਬ ਦੁਖੀ ਅਤੇ ਕੁਰਲਾ ਰਿਹਾ ਸੀ, ਉਸ ਸਮੇਂ ਬਾਦਲ ਪਰਿਵਾਰ ਸੁੱਖ ਵਿਲਾ ਉਸਾਰ ਰਹੇ ਸਨ। ਕਿਹਾ ਸੀ ਕਿ ਅਕਾਲੀ ਦਲ ਸਾਫ਼ Ray Ban Outlet ਸੁਥਰਾ ਸੀ, ਪਰ ਹੁਣ ਇੱਕ ਪਰਿਵਾਰ ਦੀ ਨਿੱਜੀ ਜਾਇਦਾਦ ਬਣ ਗਿਆ ਹੈ।
ਨਵਜੋਤ ਸਿੱਧੂ ਨੇ ਕਿਹਾ ਸੀ ਕਿ ਉਹ ਬਾਦਲ ਪਰਿਵਾਰ ਦੇ ਗੋਰਖਧੰਦੇ ਤਂੋ ਵੱਡਾ ਖੁਲਾਸਾ ਕਰਨਗੇ। ਉਹਨਾਂ ਤਾਰੀਕ ਦਾ ਐਲਾਨ ਵੀ ਉਸੇ ਦਿਨ ਕਰ ਦਿੱਤਾ ਸੀ ਕਿ 20 ਜਨਵਰੀ ਨੂੰ ਬਾਦਲ ਪਰਿਵਾਰ ਬਾਰੇ ਵੱਡੇ ਭੇਤ ਖੋਲਣਗੇ।
ਓਧਰ ਭਾਜਪਾ ਦੇ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਯ ਨੇ ਕਿਹਾ ਹੈ ਕਿ ਸਿੱਧੂ ਵਰਗੇ ਦੇ ਪਾਰਟੀ ਵਿਚੋਂ ਜਾਣ ਨਾਲ платье ਕੋਈ ਫਰਕ ਨਹੀਂ ਪੈਂਦਾ। ਕਹਿੰਦੇ ਸਾਨੂੰ ਤਾਂ ਸੰਘ ਦੇ ਸੰਸਥਾਪਕ ਮੈਂਬਰ ਬਲਰਾਜ ਮਧੋਕ ਦੇ ਜਾਣ ਨਾਲ ਕੋਈ ਫਰਕ ਨਹੀਂ ਪਿਆ, ਸਿੱਧੂ ਤਾਂ ਚੀਜ਼ ਹੀ ਕੀ ਹੈ?
ਸੁਖਬੀਰ ਬਾਦਲ ਨੇ ਸਿੱਧੂ ਦੇ ਕਾਂਗਰਸ ਵਿੱਚ ਜਾਣ ‘ਤੇ ਕਟਾਖਸ਼ ਕਰਦਿਆਂ ਕਿਹਾ ਹੈ ਕਿ ਸਿੱਧੂ ਵਿਕਾਊ ਮਾਲ ਹੈ, ਉਹਨੂੰ ਜਿੱਧਰੋਂ ਜ਼ਿਆਦਾ ਮਾਲ ਮਿਲਦਾ ਹੈ, ਓਧਰ ਨੂੰ ਚਲਿਆ ਜਾਂਦਾ ਹੈ।