• Home »
  • ਖਬਰਾਂ
  • » ਸ਼ਰਾਬਬੰਦੀ ਦੇ ਹੱਕ ‘ਚ ਹਜ਼ਾਰਾਂ ਕਿਲੋਮੀਟਰ ਲੰਬੀ ਮਨੁੱਖੀ ਕਤਾਰ ਬਣੂ

ਸ਼ਰਾਬਬੰਦੀ ਦੇ ਹੱਕ ‘ਚ ਹਜ਼ਾਰਾਂ ਕਿਲੋਮੀਟਰ ਲੰਬੀ ਮਨੁੱਖੀ ਕਤਾਰ ਬਣੂ

-ਪੰਜਾਬੀਲੋਕ ਬਿਊਰੋ
ਪਟਨਾ ਹਾਈਕੋਰਟ ਨੇ ਬਿਹਾਰ ਸਰਕਾਰ ਦੇ ਸ਼ਰਾਬਬੰਦੀ ਦੇ ਸਮਰਥਨ ‘ਚ ਭਲਕੇ ਬਣਨ ਜਾ rest ਰਹੀ ਮਨੁੱਖੀ fake ray bans ਕਤਾਰ ਦੇ ਪ੍ਰੋਗਰਾਮ ‘ਤੇ nfl jerseys shop ਰੋਕ ਲਗਾਉਣ ਤੋਂ ਇਨਕਾਰ Ray Ban sale ਕਰ ਦਿੱਤਾ ਹੈ।  ਬਿਹਾਰ ਸਰਕਾਰ ਦਾ ਦਾਅਵਾ ਹੈ ਕਿ ਭਲਕੇ ਮਨੁੱਖੀ ਕਤਾਰ ਬਣਾਉਣ ‘ਚ ਦੋ ਕਰੋੜ ਤੋਂ ਵੀ ਵੱਧ ਲੋਕ ਹਿੱਸਾ ਲੈ ਸਕਦੇ oakley outlet ਹਨ। jordans for sale ਇਸ ਪ੍ਰੋਗਰਾਮ ‘ਚ ਮੁੱਖ ਮੰਤਰੀ ਨਿਤਿਸ਼ ਕੁਮਾਰ ਤੇ ਬਿਹਾਰ ਦੇ ਸਾਰੇ ਪ੍ਰਮੁੱਖ ਲੀਡਰਾਂ ਸਮੇਤ ਸਿਆਸੀ ਵਰਕਰ ਹਿੱਸਾ ਲੈਣਗੇ। ਸ਼ਰਾਬਬੰਦੀ ਦੇ ਸਮਰਥਨ ‘ਚ ਇਹ ਮਨੁੱਖੀ ਕਤਾਰ 11 ਹਜ਼ਾਰ ਕਿਲੋਮੀਟਰ ਲੰਬੀ ਹੋਵੇਗੀ।