• Home »
  • ਖਬਰਾਂ
  • » ਪ੍ਰੋ ਬਲਜਿੰਦਰ ਦੇ ਪਿਤਾ ਦੇ ਨਾਮ ‘ਤੇ ਵਿਵਾਦ!!

ਪ੍ਰੋ ਬਲਜਿੰਦਰ ਦੇ ਪਿਤਾ ਦੇ ਨਾਮ ‘ਤੇ ਵਿਵਾਦ!!

-ਪੰਜਾਬੀਲੋਕ ਬਿਊਰੋ
ਵਿਧਾਨ ਸਭਾ ਹਲਕਾ jordan retro 1 ਤਲਵੰਡੀ ਸਾਬੋ ‘ਚ ਆਜ਼ਾਦ ਉਮੀਦਵਾਰ ਦਰਸ਼ਨ ਸਿੰਘ ਨੇ ‘ਆਪ’ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਵਲੋਂ ਜਮਾਂ ਕਰਵਾਏ ਨਾਮਜ਼ਦਗੀ ਕਾਗਜ਼ਾਂ ‘ਚ ਭਰੇ ਪਿਤਾ ਦੇ ਨਾਂ ਨੂੰ ਲੈ ਕੇ ਵਿਵਾਦ ਖੜਾ ਕਰ cheap nfl jerseys ਦਿੱਤਾ।  ਦਰਸ਼ਨ ਸਿੰਘ ਨੇ ਦੋਸ਼ ਲਾਏ ਕਿ ਪ੍ਰੋ. ਬਲਜਿੰਦਰ ਦੀ ਵੋਟ, ਰਾਸ਼ਨ ਕਾਰਡ ਅਤੇ ਚੋਣਾਂ ਲਈ ਭਰੇ ਕਾਗਜ਼ਾਂ ‘ਚ ਪਿਤਾ ਦਾ ਨਾਂ ਅਲੱਗ-ਅਲੱਗ ਹੈ।  ਪਰ ਚੋਣ ਅਧਿਕਾਰੀ ਨੇ ਜਾਂਚ ਕਰਕੇ ਬਲਜਿੰਦਰ ਕੌਰ ਨੂੰ ਹਰੀ ਝੰਡੀ ਦਿਖਾ ਦਿੱਤੀ।  ਦੂਜੇ ਪਾਸੇ ਬਲਜਿੰਦਰ ਕੌਰ ਨੇ ਇਸ ਘਟਨਾ ਨੂੰ ਵਿਰੋਧੀਆਂ ਦੀ ਬੌਖਲਾਹਟ ਦਾ ਕਾਰਨ ਦੱਸਿਆ ਹੈ।  ਯਾਦ ਰਹੇ ਪ੍ਰੋ. ਬਲਜਿੰਦਰ ਕੌਰ ਦੇ ਪਿਤਾ ਦਾ ਨਾਂ ਦਰਸ਼ਨ ਸਿੰਘ ਹੈ ਪਰ ਬਲਜਿੰਦਰ ਨੂੰ cheap oakleys ਅਮਰਜੀਤ ਸਿੰਘ ਨੇ ਗੋਦ ਲੈ Grid ਲਿਆ ਸੀ, cheap authentic jordans ਇਹ ਲਈ ਇਹ ਦੋਵੇਂ ਨਾਵਾਂ ਨੂੰ ਆਧਾਰ ਬਣਾ ਕੇ ਵਿਰੋਧੀਆਂ ਨੇ ‘ਆਪ’ ਉਮੀਦਵਾਰ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ।