• Home »
  • ਖਬਰਾਂ
  • » ਮੋਦੀਕੇ ਸਾਂਭਣਗੇ ਪੰਜਾਬ ‘ਚ ਪ੍ਰਚਾਰ ਵਾਲੀ ਕਮਾਂਡ

ਮੋਦੀਕੇ ਸਾਂਭਣਗੇ ਪੰਜਾਬ ‘ਚ ਪ੍ਰਚਾਰ ਵਾਲੀ ਕਮਾਂਡ

-ਪੰਜਾਬੀਲੋਕ ਬਿਊਰੋ
ਪੰਜਾਬ ਵਿੱਚ ਗੱਠਜੋੜ Wholesale nfl Jerseys ਦਾ ਚੋਣ ਪ੍ਰਚਾਰ ਮੱਠਾ ਪਿਆ ਹੈ, ਹੁਲਾਰਾ ਦੇਣ ਲਈ ਕੇਂਦਰੀ ਮੰਤਰੀਆਂ ‘ਤੇ ਟੇਕ cheap nfl jerseys wholesale ਰੱਖੀ ਗਈ ਹੈ। ਅੱਜ ਤੋਂ ਕੇਂਦਰੀ ਮੰਤਰੀ ਪੰਜਾਬ ਆ ਕੇ ਪ੍ਰਚਾਰ ਵਾਲਾ ਮੋਰਚਾ ਸਾਂਭ ਰਹੇ ਨੇ ਤੇ 27 ਅਤੇ 29 ਨੂੰ ਪੀ ਐਮ ਮੋਦੀ ਨੇ ਆਉਣਾ ਹੈ। ਕਿਹਾ ਜਾ ਰਿਹਾ ਹੈ ਕਿ ਬਾਦਲਾਂ ਵਲੋਂ ਮੋਦੀ ਦੀ ਸ਼ਰਨ ਵਿੱਚ ਜਾ ਕੇ cheap jerseys ਇਹ ਅਰਜ਼ੋਈ ਕੀਤੀ ਗਈ ਸੀ ਕਿ ਹੁਣ ਤਾਂ ਪੰਜਾਬ ‘ਚ ਥੋਡੇ ਈ ਰੱਖਣ ਦੇ ਆਂ.. ਪਰ ਅੱਗੋਂ ਵੱਡਿਓਂ ਵੱਡੇ ਮਿੱਤਰਾਂ ਨੇ ਵੀ ਕਹਿੰਦੇ ਕੁਝ ਸ਼ਰਤਾਂ ਰੱਖੀਆਂ ਨੇ.. cheap Air Jordans ਪਹਿਲੀ ਸ਼ਰਤ ਤਾਂ ਅਬੋਹਰ ਹਲਕੇ ਬਾਰੇ ਦੱਸੀ ਜਾ ਰਹੀ ਹੈ, ਜਿੱਥੇ ਅਕਾਲੀਆਂ ਨੇ ਗੱਠਜੋੜ ਧਰਮ ਤਿਆਗ ਕੇ ਅਜ਼ਾਦ ਖੜੇ ਸ਼ਿਵ ਲਾਲ ਡੋਡਾ ਦੇ ਸਮਰਥਨ ਦਾ ਐਲਾਨ ਕੀਤਾ ਹੈ। ਹੁਣ ਇਥੋਂ ਖਬਰ ਆ ਰਹੀ ਹੈ initiatives ਕਿ ਭਾਜਪਾ ਹਾਈਕਮਾਂਡ ਦੀ ਘੂਰੀ ‘ਤੇ ਬਾਦਲਕੇ ਸ਼ਿਵ ਲਾਲ ਡੋਡਾ ਦਾ ਨਾਮ ਭਾਜਪਾ ਉਮੀਦਵਾਰ ਅਰੁਣ ਨਾਰੰਗ ਦੇ ਹੱਕ ‘ਚ ਵਾਪਸ ਦਿਵਾ ਸਕਦੇ ਨੇ।
ਅੱਜ ਡੋਡਾ ਦਾ ਫਰਜ਼ੰਦ ਗਗਨ ਡੋਡਾ ਇਸੇ ਸੰਦਰਭ ਵਿੱਚ ਪ੍ਰੈਸ ਕਾਨਫਰੰਸ ਕਰਕੇ ਐਲਾਨ ਕਰ ਸਕਦਾ ਹੈ। ਯਾਦ ਰਹੇ NFL Jerseys Cheap ਦਲਿਤ ਗੱਭਰੂ ਭੀਮ ਟਾਂਕ ਦੇ ਕਤਲ ਦਾ ਮੁਲਜ਼ਮ ਡੋਡਾ ਸੁਖਬੀਰ ਬਾਦਲ ਦਾ ਬੇਹੱਦ ਕਰੀਬੀ ਹੈ। ਤੇ ਅਰੁਣ ਜੇਤਲੀ ਨੇ ਸੁਖਬੀਰ ਜ਼ਰੀਏ ਹੀ ਇਹ ਫੈਸਲਾ ਕਰਵਾਇਆ ਹੈ ਕਿ ਡੋਡਾ ਨੂੰ ਬਿਠਾ ਦਿੱਤਾ ਜਾਵੇ।