ਕੇਜਰੀਵਾਲ ਦੀ ਰੈਲੀ ‘ਚ ਹੰਗਾਮਾ

-ਪੰਜਾਬੀਲੋਕ ਬਿਊਰੋ    <br oakley outlet />
ਫਾਜ਼ਿਲਕਾ ਵਿਚ ਅਰਵਿੰਦ ਕੇਜਰੀਵਾਲ ਦੀ ਰੈਲੀ ਵਿਚ ਦਿੱਲੀ ਤੋਂ ਆਏ ਕੁਝ ਲੋਕਾਂ ਨੇ ਹੰਗਾਮਾ ਕਰਨ ਦੀ ਕੋਸ਼ਿਸ਼ ਕੀਤੀ। ਦੱਸਿਆ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਸਟੇਜ ਤੋਂ ਬੋਲਣ ਲੱਗੇ ਤਾਂ ਰੈਲੀ ਵਿਚ ਜ਼ਬਰੀ ਦਾਖਲ ਹੋਏ Oakleys sunglasses Outlet ਕੁਝ ਲੋਕਾਂ ray ban outlet ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਵਿਖਾਵਾਕਾਰੀਆਂ ਨੇ ਹੱਥਾਂ ਵਿਚ ਦਿੱਲੀ ਸਿੱਖ ਦੰਗਿਆਂ conversaciones ਦੇ ਦੋਸ਼ੀ ਜਗਦੀਸ਼ ਟਾਈਟਲਰ ਨਾਲ ਕੇਜਰੀਵਾਲ ਦੀਆਂ ਕੁਝ ਤਸਵੀਰਾਂ ਵਾਲੇ ਪੋਸਟਰ ਫੜੇ ਹੋਏ ਸਨ। nba jerseys sales ਫਿਲਹਾਲ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ Cheap Oakleys ਲੈ ਕੇ ਮਾਮਲਾ ਦਰਜ ਕਰ ਲਿਆ ਹੈ।