ਧਰਮ ਤੇ ਸਿਆਸਤ..

-ਪੰਜਾਬੀਲੋਕ ਬਿਊਰੋ
ਬਡੂੰਗਰ ਨਹੀਂ ਕਰਨਗੇ ਅਕਾਲੀਆਂ ਦਾ ਪ੍ਰਚਾਰ
ਐਸ ਜੀ ਪੀ ਸੀ ਦੇ ਪ੍ਰਧਾਨ ਪਰੋ oakley sunglasses outlet ਕਿਰਪਾਲ ਸਿੰਘ ਬਡੂੰਗਰ ਦਾ ਨਾਮ ਅਕਾਲੀ ਦਲ ਬਾਦਲ ਨੇ ਚੋਣ ਪ੍ਰਚਾਰ ਲਈ cheap nfl jerseys ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਸੀ, ਪਰ ਸੁਪਰੀਮ ਕੋਰਟ ਵਲੋਂ ਹਾਲ ਹੀ cheap jerseys ਵਿੱਚ ਦਿੱਤੇ ਫੈਸਲੇ ਕਿ ਧਰਮ ਤੇ ਜਾਤ ਨੂੰ ਸਿਆਸਤ ਲਈ ਵਰਤਿਆ ਜਾਣਾ ਕਾਨੂੰਨ ਦੀ ਉਲੰਘਣਾ ਹੋਵੇਗਾ। ਤੇ ਪ੍ਰੋ ਬਡੂੰਗਰ ਨੇ ਕਿਸੇ ਵਿਵਾਦ ਤੋਂ ਬਚਣ ਲਈ ਅਕਾਲੀ ਦਲ ਦੇ ਪ੍ਰਚਾਰ ਤੋਂ ਹੱਥ ਪਿਛਾਂਹ ਖਿੱਚ ਲਏ ਨੇ। ਉਹਨਾਂ ਕਿਹਾ ਹੈ ਕਿ ਮੈਂ ਸਿਰਫ ਧਾਰਮਿਕ ਘੇਰੇ ਤੱਕ ਹੀ ਸੀਮਤ ਰਹੂੰ, ਚੋਣਾਂ ਵਿੱਚ ਸਿੱਧੀ ਸ਼ਮੂਲੀਅਤ ਨਹੀਂ ਕਰਨੀ।

ਡੇਰਾ ਸਿਰਸਾ ਵੋਟਾਂ ਤੋਂ ਪਹਿਲਾਂ ਹੀ ਕਰੂ ਫੈਸਲਾ ਹਮਾਇਤ ਦਾ
ਡੇਰਾ ਸਿਰਸਾ ਤੋਂ ਖਬਰ ਹੈ ਕਿ ਓਥੇ ਦੇ ਸਿਆਸੀ ਵਿੰਗ ਨੇ cheap oakleys ਪੈਰੋਕਾਰਾਂ ਨੂੰ ਚੋਣਾਂ ਦੇ ਨੁਕਤੇ ਸਮਝਾਏ ਨੇ, 22 ਜਨਵਰੀ ਨੂੰ ਪੈਰੋਕਾਰਾਂ ਨੂੰ ਡੇਰਾ ਸਿਰਸਾ ਸੱਦਿਆ ਹੈ, ਕਿਹੜੀ ਧਿਰ ਦਾ ਸਮਰਥਨ ਕਰਨਾ ਹੈ, ਇਸ ਦਾ ਫੈਸਲਾ 22 ਜਾਂ 25 ਜਨਵਰੀ ਨੂੰ ਹੋ ਸਕਦਾ ਹੈ। ਪਰ ਆਖਰੀ ਫੈਸਲਾ ਚੋਣਾਂ ਤੋਂ 24 Merkezi ਘੰਟੇ ਪਹਿਲਾਂ ਹੀ ਲਿਆ ਜਾਵੇਗਾ।