• Home »
  • ਖਬਰਾਂ
  • » ਆਸਾਰਾਮ ਦੀ ਜ਼ਮਾਨਤ ਵਾਲੀ ਆਸ ਫੇਰ ਟੁੱਟੀ

ਆਸਾਰਾਮ ਦੀ ਜ਼ਮਾਨਤ ਵਾਲੀ ਆਸ ਫੇਰ ਟੁੱਟੀ

-ਪੰਜਾਬੀਲੋਕ ਬਿਊਰੋ
ਨਬਾਲਗ ਨਾਲ ਰੇਪ ਦੇ ਮਾਮਲੇ ਵਿੱਚ ਜੇਲ ਬੰਦ ਆਸਾਰਾਮ ਨੇ ਸੁਪਰੀਮ ਕੋਰਟ ਵਿੱਚ ਮੈਡੀਕਲ ਗਰਾਊਂਡ ‘ਤੇ ਅੰਤਰਿਮ ਜ਼ਮਾਨਤ ਮੰਗੀ ਸੀ, ਪਰ ਕੋਰਟ ਨੇ ਕੋਈ ਰਾਹਤ ਨਹੀਂ ਦਿੱਤੀ, ਮਾਮਲੇ ਦੀ ਸੁਣਵਾਈ ਕਰ ਰਹੇ cheap nba jerseys ਜੱਜ ਨੇ ਖੁਦ ਨੂੰ ਇਸ nfl jerseys shop ਮਾਮਲੇ ਨਾਲੋਂ ਵੱਖ ਕਰ ਲਿਆ ਹੈ। ਹੁਣ ਦੂਜੀ ਬੈਂਚ ਇਸ ਮੁੱਦੇ discount oakley ‘ਤੇ 27 ਜਨਵਰੀ ਨੂੰ ਸੁਣਵਾਈ ਕਰੇਗੀ।  ਆਸਾਰਾਮ cheap nfl jerseys 31 ਅਗਸਤ 2013 ਤੋਂ ਜੇਲ ਵਿੱਚ ਹੈ, Energy ਜ਼ਮਾਨਤ ਲਈ ਹਰ ਅਰਜ਼ੀ ਖਾਰਜ cheap nfl jerseys ਹੋਈ ਹੈ।