ਵੱਡੇ ਬਾਦਲ ਦੀ ਰੈਲੀ ‘ਚ ਹੰਗਾਮਾ

-ਪੰਜਾਬੀਲੋਕ ਬਿਊਰੋ
ਅੱਜ ਲੰੰਬੀ ਹਲਕੇ ਦੇ ਪਿੰਡ ਦਿਓਨ ਖੇੜਾ ਵਿੱਚ ਸ.  ਪ੍ਰਕਾਸ਼ ਸਿੰਘ ਬਾਦਲ ਦੀ Betis ਚੋਣ ਰੈਲੀ ਵਿੱਚ ਹੰਗਾਮਾ ਹੋ ਗਿਆ। ਜਦੋਂ ਵੱਡੇ ਬਾਦਲ ਸਾਹਿਬ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾ ਰਹੇ discount football jerseys ਸਨ ਤਾਂ ਕੁਝ ਲੋਕਾਂ Cheap Jerseys ਨੇ ਉਹਨਾਂ ਨੂੰ ਮੁਸ਼ਕਲਾਂ ਦੱਸਣ ਲਈ Baratas Ray Ban ਮਿਲਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਲੋਕਾਂ ਨੂੰ ਮਿਲਣ ਨਹੀਂ ਦਿੱਤਾ, ਰੋਸ cheap nfl jerseys ਵਜੋਂ ਲੋਕਾਂ ਨੇ ਹੰਗਾਮਾ ਕਰ ਦਿੱਤਾ ਤੇ ਬਾਦਲ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ, ਨਮੋਸ਼ੀ ਵਿੱਚ  ਬਾਦਲ ਸਾਹਿਬ ਬਿਨਾਂ ਕੁਝ ਜ਼ਿਆਦਾ ਬੋਲੇ ਉੱਥੋਂ ਚਲੇ ਗਏ। ਕੈਪਟਨ ਨੂੰ 40 ਹਜ਼ਾਰ ਤੋਂ ਵੱਧ wholesale nfl jerseys ਵੋਟਾਂ ਦੇ ਫਰਕ ਨਾਲ ਜਤਾਉਣ ਤੇ ਜਰਨੈਲ ਸਿੰਘ ਦੀ ਜ਼ਮਾਨਤ ਜ਼ਬਤ ਕਰਵਾਉਣ ਦੇ ਦਾਅਵੇ ਕਰਨ ਵਾਲੇ ਵੱਡੇ ਬਾਦਲ ਦਾ ਆਪਣੇ ਹੀ ਹਲਕੇ ਲੰਬੀ ਵਿੱਚ ਥਾਂ-ਥਾਂ ਵਿਰੋਧ ਰਿਹਾ ਹੈ।