• Home »
  • ਖਬਰਾਂ
  • » ਥਾਣੇ ਤੋਂ 100 ਗਜ਼ ਦੂਰੀ ਤੋਂ ਕੁੜੀ ਅਗਵਾ

ਥਾਣੇ ਤੋਂ 100 ਗਜ਼ ਦੂਰੀ ਤੋਂ ਕੁੜੀ ਅਗਵਾ

ਸਖਤ ਸੁਰੱਖਿਆ ਨੂੰ ਅੰਗੂਠਾ ਦਿਖਾ ਰਹੇ ਨੇ ਗੈਰ ਸਮਾਜੀ ਅਨਸਰ
-ਪੰਜਾਬੀਲੋਕ ਬਿਊਰੋ
ਪੰਜਾਬ ਚੋਣਾਂ ਦੇ ਮੱਦੇਨਜ਼ਰ ਹਰ ਸ਼ਹਿਰ ਦੇ ਕੋਨੇ-ਕੋਨੇ ‘ਤੇ ਪੁਲਸ ਅਤੇ ਪੈਰਾ cheap nfl jerseys ਮਿਲਟਰੀ Baratas Ray Ban ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ, ਪਰ ਗੈਰ ਸਮਾਜੀ ਅਨਸਰ ਇਸ ਸੁਰੱਖਿਆ ਪ੍ਰਬੰਧ ਨੂੰ ਟਿੱਚ ਜਾਣ ਰਹੇ ਨੇ, ਅੱਜ ਬਟਾਲਾ ‘ਚ ਥਾਣੇ ਤੋਂ ਮਹਿਜ 100 ਗਜ ਦੀ ਦੂਰੀ ‘ਤੇ Cheap Ray Ban Sunglasses  ਤਿੰਨ ਗੁੰਡਾ ਅਨਸਰ ਕਾਲਜ ਜਾ ਰਹੀ Cheap Jordan Shoes ਇਕ ਕੁੜੀ ਨੂੰ Fox ਜਬਰੀ ਜੀਪ ਵਿੱਚ ਸੁੱਟ ਕੇ ਲੈ ਗਏ। ਕੁੜੀ ਦੀ ਭੈਣ ਰੌਲਾ ਪਾਉਂਦੀ ਰਹੀ, ਪਰ ਕੋਈ ਮਦਦ ਲਈ ਨਾ ਬਹੁੜਿਆ। ਅਗਵਾਕਾਰਾਂ ਵਿੱਚ ਪੀੜਤਾ ਦੇ ਪਿੰਡ ਦਾ ਇਕ ਮੁੰਡਾ ਵੀ ਸੀ, ਜੋ ਅਕਸਰ ਇਹਨਾਂ ਕੁੜੀਆਂ ਨੂੰ ਪ੍ਰੇਸ਼ਾਨ ਕਰਦਾ ਸੀ।
ਮਾਮਲੇ ਦੀ ਜਾਣਕਾਰੀ ਮਿਲਦੇ ਹੀ ਐੱਸ. ਐੱਸ. ਪੀ. ਬਟਾਲਾ ਅਤੇ ਹੋਰ ਅਧਿਕਾਰੀ ਮੌਕੇ ‘ਤੇ ਪੁੱਜ ਗਏ Oakleys sunglasses Outlet ਅਤੇ ਤਫਤੀਸ਼ ਕਰਨੀ ਸ਼ੁਰੂ ਕਰ ਦਿੱਤੀ।