• Home »
  • ਖਬਰਾਂ
  • » ਠੰਡ ਕਾਰਨ ਸਕੂਲਾਂ ਦੇ ਸਮੇਂ ਬਦਲੇ

ਠੰਡ ਕਾਰਨ ਸਕੂਲਾਂ ਦੇ ਸਮੇਂ ਬਦਲੇ

-ਪੰਜਾਬੀਲੋਕ wholesale football jerseys ਬਿਊਰੋ
-ਦਿਨੋਂ ਦਿਨ ਵੱਧ ਰਹੀ ਧੁੰਦ ਅਤੇ ਘੱਟਦੇ ਤਾਪਮਾਨ ਨੂੰ ਧਿਆਨ ਵਿੱਚ ਰੱਖਦਿਆਂ ਡਿਪਟੀ ਕਮਿਸ਼ਨਰ ਕਮ ਜ਼ਿਲ•ਾ ਮੈਜਿਸਟ੍ਰੇਟ ਸ੍ਰੀ ਰਵੀ ਭਗਤ ਨੇ ਜ਼ਿਲ•ਾ ਲੁਧਿਆਣਾ ਵਿੱਚ ਪੈਂਦੇ ਸਾਰੇ ਸਰਕਾਰੀ/ਨਿੱਜੀ/ਏਡਿਡ/ਐਫੀਲੀਏਟਿਡ ਸਕੂਲ/ਆਂਗਣਵਾੜੀ ਕੇਂਦਰਾਂ ਦੇ ਸਮੇਂ ਵਿੱਚ ਬਦਲਾਅ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ Multiples ਸੰਬੰਧੀ ਡਿਪਟੀ ਕਮਿਸ਼ਨਰ ਵੱਲੋਂ ਧਾਰਾ 144 ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਮਿਤੀ 20 ਜਨਵਰੀ NFL Jerseys China ਤੋਂ 28 ਜਨਵਰੀ, 2017 ਤੱਕ ਉਪਰੋਕਤ ਅਦਾਰੇ ਸਵੇਰੇ 9.30 ਵਜੇ ਖੁੱਲ•ਣਗੇ। ਸ੍ਰੀ ਭਗਤ ਨੇ ਕਿਹਾ ਕਿ ਵਧੇਰੇ Fake Ray Bans ਧੁੰਦ ਹੋਣ ਕਾਰਨ wholesale football jerseys china ਕਈ ਵਾਰ ਸੜਕ ਹਾਦਸੇ ਵੀ ਹੋ ਜਾਂਦੇ ਹਨ, ਜਿਸ ਨਾਲ oakley sunglasses cheap ਜਾਨ ਮਾਲ ਦਾ ਖ਼ਤਰਾ ਬਣਿਆ ਰਹਿੰਦਾ ਹੈ। ਜਿਸ ਨੂੰ ਰੋਕਣ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ।