• Home »
  • ਖਬਰਾਂ
  • » ਸੰਘਣੀ ਧੁੰਦ ਨੇ ਲਈਆਂ 25 ਮਾਸੂਮ ਜਾਨਾਂ

ਸੰਘਣੀ ਧੁੰਦ ਨੇ ਲਈਆਂ 25 ਮਾਸੂਮ ਜਾਨਾਂ

ਠੰਡ ਕਰਕੇ ਸਕੂਲ ਬੰਦ ਦੇ ਹੁਕਮਾਂ ਦੀ ਸਰੇਆਮ ਉਲੰਘਣਾ
-ਪੰਜਾਬੀਲੋਕ ਬਿਊਰੋ
ਅੱਜ ਸਵੇਰੇ ਸੰਘਣੀ ਧੁੰਦ ਵਿੱਚ ਯੂ ਪੀ ਦੇ ਏਟਾ Pixar ਦੇ ਅਸਦਪੁਰ ਪਿੰਡ cheap MLB Jerseys ਵਿੱਚ ਸਕੂਲੀ ਬੱਚਿਆਂ ਨੂੰ ਲਿਜਾ ਰਹੀ ਇਕ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ, ਹਾਦਸੇ ਵਿੱਚ 25 ਬੱਚਿਆਂ ਦੀ ਮੌਤ ਹੋ ਗਈ, ਬੱਸ ਵਿੱਚ ਕੁੱਲ 60 ਬੱਚੇ ਸਵਾਰ ਸਨ, ਬਾਕੀ ਜ਼ਖਮੀ ਹੋਏ ਨੇ, ਜਿਹਨਾਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਦਸੇ ਕਾਰਨ ਟਰੱਕ ਅਤੇ ਬੱਸ ਦਾ ਡਰਾਈਵਰ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ। ਹਾਦਸਾ ਪ੍ਰਭਾਵਿਤ ਬੱਚੇ ਐਲ ਕੇ ਜੀ ਤੋਂ ਸੱਤਵੀਂ ਜਮਾਤ ਦੇ ਸਨ। ਸੂਬੇ ਵਿੱਚ ਪੈ ਰਹੀ ਸੰਘਣੀ ਧੁੰਦ ਤੇ ਕੜਾਕੇ ਦੀ ਠੰਡ ਕਾਰਨ ਪ੍ਰਸ਼ਾਸਨ ਵਲੋਂ ਅੱਠਵੀਂ ਤੱਕ ਦੇ ਬੱਚਿਆਂ ਨੂੰ ਛੁੱਟੀ ਰੱਖਣ ਦਾ ਨਿਰਦੇਸ਼ ਦਿੱਤਾ ਗਿਆ ਹੈ, ਉਸ ਦੇ ਬਾਵਜੂਦ ਪ੍ਰਾਈਵੇਟ ਸਕੂਲ ਬੰਦ ਨਹੀਂ ਹੋਏ।
ਓਧਰ ਰਾਜਸਥਾਨ ਵਿੱਚ ਚੁਰੂ ਦੇ ਕੋਲ ਰਾਜਲਦੇਸਰ ਵਿੱਚ ਇਕ ਪ੍ਰਾਈਵੇਟ ਸਕੂਲ ਦੀ ਬੱਸ  ਪਲਟ ਗਈ, ਵੱਡੀ ਲਾਪਰਵਾਹੀ ਸਾਹਮਣੇ ਆਈ NFL Jerseys Cheap ਹੈ, ਸਕੂਲ ਦੀ ਬੱਸ ਡਰਾਈਵਰ ਦੀ ਬਜਾਏ ਇਕ ਅਧਿਆਪਕ ਚਲਾ ਰਿਹਾ ਸੀ ਜੋ ਕਿ ਡਰਾਈਵਰੀ ਪ੍ਰਤੀ ਅਣਜਾਣ ਸੀ, ਉਸ Cheap Jerseys ਤੋਂ ਇਕ ਮੋੜ ‘ਤੇ ਬੱਸ ‘ਤੇ ਕਾਬੂ ਨਹੀਂ ਰੱਖ ਹੋਇਆ, ਤੇ ਬੱਸ ਪਲਟ ਗਈ, ਹਾਦਸੇ ਵਿੱਚ 35 ਬੱਚੇ ray ban outlet ਜ਼ਖਮੀ ਹੋਏ ਨੇ।