• Home »
  • ਖਬਰਾਂ
  • » ਰਜ਼ੀਆ ਸੁਲਤਾਨਾ ਦੀ ਪ੍ਰਚਾਰ ਸਮਗਰੀ ਜ਼ਬਤ

ਰਜ਼ੀਆ ਸੁਲਤਾਨਾ ਦੀ ਪ੍ਰਚਾਰ ਸਮਗਰੀ ਜ਼ਬਤ

-ਪੰਜਾਬੀਲੋਕ ਬਿਊਰੋ
ਮਾਲੇਰਕੋਟਲਾ ‘ਚ ਕਾਂਗਰਸੀ ਉਮੀਦਵਾਰ ਰਜ਼ੀਆ ਸੁਲਤਾਨਾ ਦੀ ਚੋਣ ਸਮੱਗਰੀ ਜ਼ਬਤ ਕਰ ਲਈ ਗਈ ਹੈ।  ਚੋਣ ਅਧਿਕਾਰੀ ਸ਼ੌਕਤ ਅਹਿਮਦ ਨੇ ਦੱਸਿਆ ਕਿ ਪ੍ਰਚਾਰ ਸਮਗਰੀ ‘ਤੇ ਪ੍ਰਿੰਟਰ ਪਬਲਿਸ਼ਰ ਦਾ ਨਾਮ ਪ੍ਰਿੰਟ ਹੋਣਾ ਲਾਜ਼ਮੀ ਹੈ, ਪਰ ਸੁਲਤਾਨਾ ਦੀ ਪ੍ਰਚਾਰ Cheap Ray Bans ਸਮਗਰੀ ‘ਤੇ ਇਹ ਨਾਮ ਨਹੀਂ ਸੀ, ਜਿਸ wholesale football jerseys china ਕਰਕੇ ਇਸ السياسي ਸਮਗਰੀ ਸਮੇਤ ਗੱਡੀ ਕਬਜ਼ੇ ਵਿੱਚ ਲੈ ਲਈ ਗਈ ਹੈ।
ਮਾਲੇਰਕੋਟਲਾ ‘ਚ ਅਕਾਲੀ ਉਮੀਦਵਾਰ ਮੁਹੰਮਦ ਓਵੈਸ ਦੇ ਪੋਸਟਰ ਤੇ ਫਲੈਕਸ ਆਦਿ ਫਾੜਨ ਦੀ ਸ਼ਿਕਾਇਤ ‘ਤੇ ਪੁਲਸ ਨੇ ਅਣਪਛਾਤੇ ਲੋਕਾਂ ‘ਤੇ ਕੇਸ ਦਰਜ ਕੀਤੀ ਹੈ ਤੇ ਇਸ ਦੇ ਨਾਲ ਹੀ ਉਮੀਦਵਾਰਾਂ ਦੀਆਂ ਜਨਤਕ ਮੀਟਿੰਗਾਂ ‘ਤੇ ਨਜ਼ਰ ਰੱਖਣ ਲਈ 5 ਟੀਮਾਂ ਨੂੰ nfl jerseys cheap ਗਠਿਤ ਕੀਤਾ ਗਿਆ ਹੈ।