• Home »
  • ਖਬਰਾਂ
  • » ਪ੍ਰੱਗਿਆ ਦੀ ਜ਼ਮਾਨਤ ‘ਤੇ ਐਨ ਆਈ ਏ ਨੂੰ ਇਤਰਾਜ਼ ਨਹੀਂ

ਪ੍ਰੱਗਿਆ ਦੀ ਜ਼ਮਾਨਤ ‘ਤੇ ਐਨ ਆਈ ਏ ਨੂੰ ਇਤਰਾਜ਼ ਨਹੀਂ

-ਪੰਜਾਬੀਲੋਕ ਬਿਊਰੋ
2008 ਦੇ ਮਾਲੇਗਾਂਓਂ ਬੰਬ ਧਮਾਕਿਆਂ ਦੀ ਮੁਲਜ਼ਮ ਸਾਧਵੀ ਪ੍ਰਗਿਆ ਠਾਕੁਰ ਨੂੰ ਓਸ ਵਕਤ ਵੱਡੀ ਰਾਹਤ ਮਿਲੀ ਜਦ, ਕੌਮੀ ਜਾਂਚ ਏਜੰਸੀ throwback jerseys ਨੇ ਸਾਧਵੀ ਦੀ ਜ਼ਮਾਨਤ ਦੇ nfl jerseys cheap ਮਾਮਲੇ ‘ਤੇ ਬੰਬੇ ਹਾਈਕੋਰਟ ਨੂੰ ਕਿਹਾ ਹੈ ਕਿ ਬੰਬ 2017-02-07 ਧਮਾਕੇ ਦੀ ਦੋਸ਼ੀ ਸਾਧਵੀ ਪ੍ਰੱਗਿਆ ਠਾਕੁਰ ਨੂੰ ਜ਼ਮਾਨਤ ਮਿਲਣ ‘ਤੇ ਉਸ ਨੂੰ ਕੋਈ ਇਤਰਾਜ਼ ਨਹੀਂ, ਇਸ ਦਾ ਵਿਰੋਧ ਨਹੀਂ cheap authentic jordans ਕੀਤਾ ਜਾਵੇਗਾ।