• Home »
  • ਖਬਰਾਂ
  • » ਮੋਦੀ ਨੇ ਲਿਆ ਰਾਮ ਦਾ ਨਾਮ, ਕਾਂਗਰਸ ਨੇ ਕਰਤੀ ਸ਼ਿਕਾਇਤ

ਮੋਦੀ ਨੇ ਲਿਆ ਰਾਮ ਦਾ ਨਾਮ, ਕਾਂਗਰਸ ਨੇ ਕਰਤੀ ਸ਼ਿਕਾਇਤ

-ਪੰਜਾਬੀਲੋਕ ਬਿਊਰੋ
ਕਾਂਗਰਸ ਨੇ Cheap Ray Ban Sunglasses ਚੋਣ ਕਮਿਸ਼ਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਖਿਲਾਫ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੀ ਸ਼ਿਕਾਇਤ ਕੀਤੀ NFL Jerseys Cheap ਹੈ।  ਕਾਂਗਰਸ oakley womens sunglasses ਦਾ ਦੋਸ਼ ਹੈ ਕਿ ਭਾਜਪਾ ਵਲੋਂ ਲਗਾਤਾਰ ਭਗਵਾਨ ਸ਼੍ਰੀ ਰਾਮ, ਅਯੋਧਿਆ, ਰਾਮ ਸੂਬਾ, ਹਨੂੰਮਾਨ ਜੀ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ।  ਲਖਨਊ ਸਥਿਤ ਚੋਣ ਕਮਿਸ਼ਨ ਦੇ ਦਫ਼ਤਰ ‘ਚ ਪਾਰਟੀ ਨੇਤਾ ਕੇ. ਸੀ. ਮਿੱਤਲ ਨੇ ਸ਼ਿਕਾਇਤ ਦਰਜ ਕਰਵਾਈ।  12 ਜਨਵਰੀ ਨੂੰ ਪ੍ਰਧਾਨ ਮੰਤਰੀ ਨੇ ਰਾਮਾਇਣ ਦਰਸ਼ਨ ਪ੍ਰਦਰਸ਼ਨੀ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਿਤ ਕੀਤਾ ਤੇ ਉਹਨਾਂ ਨੇ ਆਪਣੇ ਸੰਬੋਧਨ ਨੂੰ ਚੋਣ Cheap Ray Ban Sunglasses ਅਭਿਆਨ ‘ਚ ਬਦਲ ਦਿੱਤਾ।  ਦੋਸ਼ ਲਗਾਇਆ ਗਿਆ ਹੈ mac ਕਿ ਪ੍ਰਧਾਨ ਮੰਤਰੀ ਲੋਕਾਂ ਨੂੰ ਭੜਕਾਉਣ ਲਈ ਭਗਵਾਨ ਸ਼੍ਰੀ ਰਾਮ, ਅਯੋਧਿਆ, ਰਾਮ ਰਾਜ, ਹਨੂੰਮਾਨ ਜੀ ਦਾ ਵਾਰ-ਵਾਰ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ‘ਚ ਕਿਹਾ ਸੀ ਕਿ ਸ਼੍ਰੀ ਰਾਮ ਭਾਰਤ ਦੇ ਕਣ-ਕਣ ‘ਚ ਹਨ। ਜਨ-ਜਨ ਦੇ ਮਨ ‘ਚ ਹਨ।  ਅਯੋਧਿਆ ਵੀ ਇਕ ਆਦਰਸ਼ ਨਗਰ ਸੀ ਤੇ ਰਾਮ ਰਾਜ ਇਕ ਆਦਰਸ਼ ਸ਼ਾਸਨ ਵਿਵਸਥਾ ਸੀ। throwback jerseys  ਇਸ ਲਈ ਭਾਰਤ ਰਾਮ ਤੇ ਉਹਨਾਂ ਦੇ ਰਾਜ ਦਾ ਆਕਰਸ਼ਣ ਸਮੇਂ-ਸਮੇਂ ‘ਤੇ ਦੇਸ਼ ਦੀਆਂ ਮਹਾਨ ਹਸਤੀਆਂ ਨੂੰ ਆਪਣੇ ਤਰੀਕੇ ਨਾਲ ਰਾਮਾਇਣ ਦੀ ਵਿਵਸਥਾ ਕਰਨ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ।
ਚੋਣਾਂ ਦੀ ਵੀ ਉਹਨਾਂ ਗੱਲ ਕੀਤੀ ਤਾਂ ਇਸ ਦੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਪੁੱਜ ਗਈ।

Tags: