• Home »
  • ਖਬਰਾਂ
  • » ‘ਕਾਲੀਆਂ ਕੋਲ ਪ੍ਰਚਾਰਕ ਹੀ ਕੋਈ ਨਹੀਂ!!

‘ਕਾਲੀਆਂ ਕੋਲ ਪ੍ਰਚਾਰਕ ਹੀ ਕੋਈ ਨਹੀਂ!!

-ਪੰਜਾਬੀਲੋਕ ਬਿਊਰੋ
ਚੋਣਾਂ ਦੇ ਪ੍ਰਚਾਰ ਵਿੱਚ ਸਭ ਤੋਂ ਵੱਧ ਅਸਰ ਲੱਛੇਦਾਰ ਭਾਸ਼ਣਾਂ ਦਾ ਹੁੰਦਾ ਹੈ, ਕਿਵੇਂ ਕੋਈ ਨੇਤਾ ਜਨਤਾ ਨੂੰ ਆਪਣੇ ਬੋਲਾਂ ‘ਚ ਉਲਝਾਅ ਕੇ ਵੋਟ ਹੱਕ ‘ਚ ਭੁਗਤਾਉਂਦਾ ਹੈ। ਅਕਾਲੀ ਕਸੂਤੇ ਫਸ ਗਏ, ਵੱਡੇ ਬਾਦਲ ਸਾਹਿਬ ਨੂੰ ਕੈਪਟਨ ਤੇ ਜਰਨੈਲ  ਨੇ ਲੰਬੀ ‘ਚ ਉਲਝਾਅ ਲਿਆ ਹੈ, ਤੇ ਛੋਟੇ ਬਾਦਲ this ਨੂੰ ਭਗਵੰਤ ਤੇ ਬਿੱਟੂ ਨੇ ਜਲਾਲਾਬਾਦ ਵਿੱਚ। ਦੋਵੇਂ ਬਾਦਲ ਹੋਰ ਥਾਵਾਂ ‘ਤੇ ਬਹੁਤਾ ਸਮਾਂ ਨਹੀਂ ਦੇ ਸਕਦੇ ਤੇ ਪਾਰਟੀ ਕੋਲ ਹੋਰ ਕੋਈ ਸਟਾਰ fake oakleys ਪ੍ਰਚਾਰਕ ਹੈ ਨਹੀਂ ਜੋ ਜਨਤਾ ਨੂੰ ਕੀਲ ਸਕੇ। ਇਕ ਦੋ ਥਾਵਾਂ ‘ਤੇ ਸੁਖਦੇਵ ਸਿੰਘ ਢੀਂਡਸਾ ਨੂੰ ਭੇਜਣ ਦੀ ਗੱਲ ਹੋਈ ਤਾਂ ਉਮੀਦਵਾਰਾਂ ਨੇ cheap oakleys ਮਨਾ ਕਰਤਾ ਕਿ ਲੋਕ nfl jerseys cheap ਬਾਦਲਾਂ ਦੇ ਨਾਮ cheap nfl jerseys ‘ਤੇ ਤਾਂ ਆ ਜਾਣਗੇ, ਹੋਰ ਕਿਸੇ ਦੇ ਨਾਮ ‘ਤੇ ‘ਕੱਠ ਨਹੀਂ ਹੋਣੀ। ਹੁਣ ਅਕਾਲੀਆਂ ਦੀ ਨਜ਼ਰ ਭਾਜਪਾ ਦੇ ਕੇਂਦਰੀ ਮੰਤਰੀਆਂ ‘ਤੇ ਲੱਗੀ ਹੋਈ ਹੈ, ਕਿ ਉਹ ਕਦ cheap jerseys ਆਉਂਦੇ ਨੇ, ਤੇ ਕਿੰਨਾ ਕੁ ਪ੍ਰਚਾਰ ਨੂੰ ਹੁਲਾਰਾ ਦੇ ਸਕਦੇ ਨੇ।