• Home »
  • ਖਬਰਾਂ
  • » ਜਲਾਲਾਬਾਦ ‘ਚ ਭਗਵੰਤ ਦੀ ਗੈਰਹਾਜ਼ਰੀ ‘ਚ ਕੇਜਰੀਵਾਲ ਦੀ ਰੈਲੀ

ਜਲਾਲਾਬਾਦ ‘ਚ ਭਗਵੰਤ ਦੀ ਗੈਰਹਾਜ਼ਰੀ ‘ਚ ਕੇਜਰੀਵਾਲ ਦੀ ਰੈਲੀ

-ਪੰਜਾਬੀਲੋਕ ਬਿਊਰੋ
ਪੰਜਾਬ ਦਾ ਚੋਣ ਦੰਗਲ ਦਿਨੋ ਦਿਨ ਭਖਦਾ ਜਾ ਰਿਹਾ ਹੈ, ਰੈਲੀਆਂ ਦਾ ਦੌਰ ਤੇਜ਼ ਹੋ ਗਿਆ ਹੈ। ਅੱਜ ਜਲਾਲਾਬਾਦ ਹਲਕੇ ਵਿੱਚ ਪਾਰਟੀ ਉਮੀਦਵਾਰ ਭਗਵੰਤ çözümler ਮਾਨ ਦੀ ਗੈਰ ਹਾਜ਼ਰੀ ਵਿੱਚ Fake Oakleys ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ ਨੇ ਰੈਲੀ ਨੂੰ ਸੰਬੋਧਨ ਕੀਤਾ। ਜਲਾਲਾਬਾਦ ਦੀ ਮੁਕਤਸਰ ਸਰਕੂਲਰ ਰੋਡ ‘ਤੇ ਸਥਿਤ ਗੁਰਦੁਆਰਾ ਭਾਈ ਬਚਿੱਤਰ ਸਿੰਘ ਕੋਲ ਹੋਈ ਰੈਲੀ ਵਿੱਚ Cheap Oakleys ਭਰਵਾਂ ਇਕੱਠ ਸੀ। ਕੇਜਰੀਵਾਲ ਨੇ ray ban outlet ਇਥੇ ਕਿਹਾ ਕਿ ਪਿਛਲੇ 15 ਸਾਲਾਂ ਅੰਦਰ ਕੈਪਟਨ ਅਤੇ ਬਾਦਲ ਨੇ ਮਿਲ ਕੇ ਪੰਜਾਬ ਨੂੰ ਬੜਾ ਲੁੱਟਿਆ ਹੈ, ਇਹ ਕੈਪਟਨ ਨੇ ਹਜ਼ਾਰਾਂ Cheap Ray Bans ਕਰੋੜਾਂ ਰੁਪਏ ਦਾ ਕਾਲਾ ਪੈਸਾ ਜਮਾਂ ਕਰਵਾ ਕੇ ਸਵਿਸ ਬੈਂਕ ਵਿੱਚ ਜਮਾਂ ਕਰਵਾ ਦਿੱਤਾ ਹੈ।  ਇਹ ਪੈਸੇ ਵਾਪਸ ਲਿਆ ਕੇ ਕਾਲਜ ਅਤੇ ਸਕੂਲ ਖੁਲਵਾਏ ਜਾਣਗੇ। ਬਾਦਲਾਂ ਤੋਂ ਵੀ ਵਿਆਜ ਸਮੇਤ ਪੈਸੇ ਵਾਪਸ ਮੁੜਵਾਂਵਾਂਗੇ।