• Home »
  • ਖਬਰਾਂ
  • » ਗੱਠਜੋੜ ਲਈ ਮੋਦੀ ਦੋ ਰੈਲੀਆਂ ਕਰਨਗੇ

ਗੱਠਜੋੜ ਲਈ ਮੋਦੀ ਦੋ ਰੈਲੀਆਂ ਕਰਨਗੇ

-ਪੰਜਾਬੀਲੋਕ ਬਿਊਰੋ
ਪੰਜਾਬ ਚੋਣਾਂ ਵਿੱਚ ਅਕਾਲੀ ਦਲ-ਬੀਜੇਪੀ ਗੱਠਜੋੜ ਨੂੰ ਜਨਤਾ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਥੇ ਗੱਠਜੋੜ ਚੋਣ ਅਖਾੜਾ ਭਖਾਉਣ ਲਈ ਆਖਰੀ ਦਾਅ ਖੇਡ ਰਹੀ ਹੈ, ਸਾਰੋ ਦਾਰੋਮਦਾਰ ਪੀ ਐਮ ਮੋਦੀ ਅਤੇ ਕੇਂਦਰੀ ਆਗੂਆਂ ‘ਤੇ ਪਾ ਦਿੱਤਾ ਗਿਆ Cheap Oakleys ਹੈ। 27 ਜਨਵਰੀ ਨੂੰ ਮੋਦੀ ਜਲੰਧਰ ਤੇ 29 ਨੂੰ ray ban outlet ਲੁਧਿਆਣਾ ਵਿੱਚ ਰੈਲੀਆਂ ਨੂੰ ਸੰਬੋਧਨ ਕਰਨਗੇ।<br cheap jerseys wholesale />
ਗੱਠਜੋੜ ਲਈ ਅਰੁਣ ਜੇਤਲੀ, ਰਾਮ ਲਾਲ, ਨਰਿੰਦਰ ਤੋਮਰ ਵੀ ਪ੍ਰਚਾਰ ਕਰਨਗੇ।
ਜੇਤਲੀ ਭਲਕੇ ਪਹਿਲੀ ਰੈਲੀ ਸ਼ਾਮ 4 ਵਜੇ jordans for cheap ਦੇ ਕਰੀਬ ਸੁਜਾਨਪੁਰ ਵਿੱਚ ਕਰਨਗੇ।  ਇਸ ਤੋਂ ਬਾਅਦ ਭੋਆ ਤੇ ਪਠਾਨਕੋਟ ਵਿੱਚ ਰੈਲੀਆਂ ਨੂੰ ਸੰਬੋਧਨ ਕਰਨਗੇ।  21 cheap football jerseys ਜਨਵਰੀ ਨੂੰ ਜੇਤਲੀ ਸਭ ਤੋਂ ਪਹਿਲਾਂ ਸਵੇਰੇ 10 ਵਜੇ ਦੀਨਾਨਗਰ ਵਿੱਚ ਤੇ ਇਸ ਤੋਂ ਬਾਅਦ ਅੰਮ੍ਰਿਤਸਰ ਲੋਕ ਸਭਾ ਹਲਕੇ ਅਧੀਨ ਆਉਂਦਿਆਂ ਸਾਰੀਆਂ ਨਾਰਥ, ਈਸਟ, ਵੈਸਟ ਤੇ ਅਮ੍ਰਿੰਤਸਰ ਸੈਂਟਰਲ ਦੀਆਂ ਸੀਟਾਂ ਦੇ ਭਾਜਪਾ-ਅਕਾਲੀ ਉਮੀਦਵਾਰਾਂ ਲਈ ਚੋਣ ਬੈਠਕਾਂ ਨੂੰ ਸਬੰਧੋਨ ਕਰਨਗੇ।  ਜੇਤਲੀ ਤੇ ਰਾਮਲਾਲ 22 ਜਨਵਰੀ ਨੂੰ ਜਲੰਧਰ ਸੈਂਟਰਲ, ਜਲੰਧਰ ਨਾਰਥ ਤੇ ਜਲੰਧਰ ਵੈਸਟ ਦੇ ਉਮੀਦਵਾਰਾਂ ਲਈ ਚੋਣ ਰੈਲੀ ਕਰਨਗੇ।  ਇਸ ਉਪਰੰਤ ਲੁਧਿਆਣਾ ਸੈਂਟਰਲ, ਲੁਧਿਆਣਾ ਨਾਰਥ auf ਤੇ ਲੁਧਿਆਣਾ ਵੈਸਟ ਵਿੱਚ ਆਪਣੀ ਪਾਰਟੀ ਦੇ ਉਮੀਦਵਾਰਾਂ ਲਈ ਚੋਣ ਰੈਲੀ ਕਰਨਗੇ।