ਡਲ਼ੇ ਤੇ ਡਾਂਗ ਦਾ ਮੁੱਦਾ..

ਹਰਸਿਮਰਤ ਤੇ ਭਗਵੰਤ ray ban sunglasses sale ਦਾ ਇਕੋ ਬਿਆਨ
-ਪੰਜਾਬੀਲੋਕ ਬਿਊਰੋ
ਚੋਣ ਪ੍ਰਚਾਰ ਦੌਰਾਨ ਵਿੱਚ ਗੱਲ ਡਲ਼ਿਆਂ ਤੇ ਡਾਂਗਾਂ ਦੀ ਚੱਲੀ ਸੀ ਤਾਂ cheap nfl jerseys ਕਮਿਸ਼ਨ ਨੇ ਬੀਬਾ ਬਾਦਲ ਤੇ ਭੰਤੇ ਨੂੰ ਸੱਦ ਲਿਆ ਸੀ ਕਿ ਜੁਆਬ ਦਿਓ ..
ਜੁਆਬ ਦੋਵਾਂ ਨੇ 2) ਇਕ ਸੁਰ ‘ਚ ਹੀ ਦਿੱਤੇ ਨੇ, ਕਹਿੰਦੇ ਸਾਡੇ ਬਿਆਨ ਨੂੰ ਮੀਡੀਆ ਨੇ ਤੋੜ ਮਰੋੜ ਕੇ ਪੇਸ਼ ਕੀਤਾ ਹੈ। ਯਾਦ ਰਹੇ cheap oakleys ਭਗਵੰਤ ਮਾਨ ਨੇ ਕਿਹਾ ਸੀ ਕਿ ਜਨਤਾ ਹਾਕਮੀ ਧਿਰ ਤੋਂ ਐਨੀ ਔਖੀ ਹੈ Fake Oakleys ਬਈ ਡਲੇ ਵੱਜ ਸਕਦੇ ਨੇ, ਤੇ ਬੀਬਾ ਹਰਸਿਮਰਤ ਨੇ ਕਿਹਾ ਸੀ ਕਿ ਜੇ ਅਕਾਲੀਆਂ ਨੇ ਵੱਡੇ ਬਾਦਲ ਸਾਹਿਬ ਦੇ ਕਹਿਣ ‘ਤੇ ਡਾਂਗ ਕੱਢ ਲਈ ਤਾਂ ਆਪ ਵਾਲੇ ਜਿਉਣ ਦੇ Wholesale Jerseys ਲਾਇਕ ਨਹੀਂ ਰਹਿਣਗੇ। ਹੁਣ ਦੋਵੇਂ ਈ ਮੁੱਕਰ ਗਏ, ਪਰ ਇਹਨਾਂ ਵਲੋਂ ਦਿੱਤੇ ਜੁਆਬਾਂ ਦੀ ਚੋਣ ਕਮਿਸ਼ਨ ਜਾਂਚ ਕਰੂ ਤੇ ਫੇਰ ਬਣਦੀ ਕਾਰਵਾਈ ਕਰੂ।