ਕਾਂਗਰਸ ‘ਚ ਬਗਾਵਤ

-ਪੰਜਾਬੀਲੋਕ ਬਿਊਰੋ
ਸੁਨਾਮ ਵਿੱਚ ਕਾਂਗਰਸ ‘ਚ ਬਗਾਵਤ ਹੋ ਗਈ ਹੈ। ਉਮੀਦਵਾਰ ਦਮਨ ਬਾਜਵਾ ਵਿਰੁੱਧ ਰਜਿੰਦਰ ਦੀਪਾ ਨੇ ਸਾਥੀਆਂ ਸਣੇ ਪਾਰਟੀ ਛੱਡ ਦਿੱਤੀ ਹੈ ਤੇ ਦੋਸ਼ ਲਾਇਆ ਹੈ ਕਿ ਦਮਨ ਬਾਜਵਾ ਦੇ ਪਤੀ ਦਾ ਨਸ਼ਾ ਤਸਕਰ ਰਾਜਾ ਕੰਦੋਲਾ ਨਾਲ ਸੰਬੰਧ ਰਿਹਾ ਹੈ, ਪਰ ਪਾਰਟੀ ਨੇ ਫਿਰ ਵੀ ਉਸ ਨੂੰ ਟਿਕਟ ਦਿੱਤੀ, ਜਦਕਿ ਉਹ 15 ਸਾਲਾਂ ਤੋਂ ਪਾਰਟੀ ਲਈ ਦਿਨ ਰਾਤ ਇਕ ਕਰ ਰਿਹਾ ਸੀ ਉਸ ਨੂੰ ਇਗਨੋਰ ਕੀਤਾ। ਹੁਣ ਉਹ ਪਾਰਟੀ ਦਾ ਸਾਥ ਨਹੀਂ ਦੇਵੇਗਾ।
ਇਸ ਵੇਲੇ ਕਾਂਗਰਸ ਦੇ ਤਕਰੀਬਨ 25 ਬਾਗੀ ਮੈਦਾਨ ਵਿੱਚ ਡਟ ਗਏ ਹਨ। ਜਾਣਕਾਰੀ cheap jordans online ਅੁਨਸਾਰ ਪਠਾਨਕੋਟ ਜ਼ਿਲੇ ਦੇ ਤਿੰਨੇ cheap jordan shoes ਵਿਧਾਨ ਸਭਾ ਹਲਕਿਆਂ ਵਿੱਚ ਬਾਗੀ ਡਟੇ ਹੋਏ ਹਨ।  ਮਾਨਸਾ ਹਲਕੇ ਤੋਂ ਤਿੰਨ ਬਾਗੀ ਉਮੀਦਵਾਰਾਂ ਨੇ ਪਰਚੇ ਦਾਖ਼ਲ ਕੀਤੇ ਹਨ।  ਲੁਧਿਆਣਾ ਉਤਰੀ ਤੇ ਪੂਰਬੀ, ਬੰਗਾ, ਗੜਸ਼ੰਕਰ, Mesut ਫਾਜ਼ਿਲਕਾ, ਲਹਿਰਾ, Wholesale Jerseys ਸੁਨਾਮ, ਧੂਰੀ, ਅਮਲੋਹ, custom jerseys ਬੱਸੀ ਪਠਾਣਾ ਤੇ ਦਿੜਬਾ ਤੋਂ ਵੀ ਬਾਗੀਆਂ ਨੇ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਭਰੇ ਹਨ।  ਇਹ ਬਾਗ਼ੀ ਲੀਡਰ ਆਪੋ ਆਪਣੇ ਹਲਕਿਆਂ ਤੋਂ ਟਿਕਟਾਂ cheap nba jerseys ਦੇ ਦਾਅਵੇਦਾਰ ਸਨ।  ਉਂਝ ਇਸ ਵਾਰ ਕਾਂਗਰਸ ਵੇਲਾ ਸੰਭਾਲਣ ‘ਚ ਜੁਟ ਗਈ ਹੈ।  ਕੈਪਟਨ ਅਮਰਿੰਦਰ ਸਿੰਘ ਖੁਦ ਬਾਗੀਆਂ ਨੂੰ ਸ਼ਾਂਤ ਕਰਨ ਲਈ ਯਤਨਸ਼ੀਲ ਹਨ।