ਐਸ ਜੀ ਪੀ ਸੀ ਵਲੋਂ ‘ਚੂਰੀ’..  

’84 ਕਤਲੇਆਮ ਪੀੜਤਾਂ ਨੂੰ ਘਰਾਂ ਦੀ ਮੁਰੰਮਤ ਲਈ 10-10 ਲੱਖ
-ਪੰਜਾਬੀਲੋਕ ਬਿਊਰੋ
ਚੋਣ ਸੀਜ਼ਨ ‘ਚ ਸਿਆਸੀ ਚੂਰੀ ਵੰਡਣ ਵਿੱਚ ਐਸ ਜੀ ਪੀ Cheap Oakleys ਸੀ ਵੀ ਪਿੱਛੇ ਨਹੀਂ, ਸ਼੍ਰੋਮਣੀ ਕਮੇਟੀ ਨੇ ਐਲਾਨ ਕੀਤਾ ਹੈ ਕਿ ਦਿੱਲੀ ਦੇ ਤਿਲਕ ਵਿਹਾਰ ਇਲਾਕੇ ਵਿੱਚ 1984 ਸਿੱਖ ਕਤਲੇਆਮ ਵੇਲੇ ਨੁਕਸਾਨੇ wholesale jerseys ਗਏ ਮਕਾਨਾਂ ਦੀ urna ਮੁਰੰਮਤ ਲਈ ਕਮੇਟੀ 10-10 ਲੱਖ ਰੁਪਏ ਦਿੱਤੇ ਜਾਣਗੇ। ਦਿੱਲੀ ਕਤਲੇਆਮ ਦੀ ਇਕ ਗਵਾਹ ਬੀਬੀ ਜਗਦੀਸ਼ ਕੌਰ ਨੇ ਕਿਹਾ ਹੈ ਕਿ ਚੋਣਾਂ ਤੋਂ ਪਹਿਲਾਂ Fake Ray Bans ਤੇ ਬਾਅਦ ਵਿੱਚ ਪੀੜਤਾਂ ਦੀ ਕੋਈ ਸਾਰ ਨਹੀਂ ਲੈਂਦਾ, ਪਰਮਜੀਤ ਸਿੰਘ ਸਰਨਾ ਨੇ ਕਿਹਾ Fake Oakleys ਹੈ ਕਿ ਇਹ ਚੋਣ ਸਟੰਟ ਹੈ, ਪੰਜਾਬ ਵਿੱਚ ਬਾਦਲਾਂ ਨੂੰ ਫਾਇਦਾ ਪੁਚਾਉਣ ਲਈ ਇਹ ਐਲਾਨ ਕੀਤਾ ਗਿਆ ਹੈ। ਹੋਰ ਵਿਰੋਧੀ ਧਿਰਾਂ ਵੀ ਐਸ ਜੀ ਪੀ ਸੀ ਦੇ wholesale nfl jerseys ਇਸ ਐਲਾਨ ਨੂੰ ਬਾਦਲ ਐਂਡ ਕੰਪਨੀ ਨੂੰ ਫਾਇਦਾ ਪੁਚਾਉਣ ਵਾਲਾ ਕਹਿ ਰਹੀਆਂ ਨੇ, ਚੋਣ ਕਮਿਸ਼ਨ ਨੇ ਪ੍ਰੋ ਬਡੂੰਗਰ ਨੂੰ ਬਾਦਲ ਦਲ ਦਾ ਸਟਾਰ ਪ੍ਰਚਾਰਕ ਬਣਾਏ ਜਾਣ ਵਾਲੇ ਮੁੱਦੇ ਵਾਂਗ ਇਸ ‘ਤੇ ਵੀ ਘੇਸਲ ਵੱਟੀ ਹੋਈ ਹੈ।